ਹੀਰ ਵਾਰਿਸ ਸ਼ਾਹ

ਹੱਥ ਚਾਅ ਮੁਤੱਹਰ ੜੀ ਕੜਕਿਆ ਈ

ਹੱਥ ਚਾਅ ਮੁਤੱਹਰ ੜੀ ਕੜਕਿਆ ਈ
ਤੈਨੂੰ ਆਉਂਦਾ ਜੱਗ ਸਭ ਸੰਝ ਰੰਨੇ

ਚਾਵਲ ਨਾਮਤਾਂ ਕਣਕ ਤੂੰ ਆਪ ਖਾਈਂ
ਖ਼ੈਰ ਦੇਣ ਤੇ ਕੀਤਾ ਹੈ ਖਣਿਜ ਰੰਨੇ

ਖਿੜਦੇ ਚੀਨਾ ਘਰ ਖ਼ਾਵਨਦਾਂ ਦੇ
ਨਹੀਂ ਮਾਰ ਕੇ ਕਰੂੰਗਾ ਮੁੰਜ ਰੁੱਤੇ

ਫੁੱਟ ਚੜ੍ਹਦਿਆਂ ਚੂੜੀਆਂ ਕੱਢ ਸੱਟਾਂ
ਲਾ ਬਹੇਂ ਜੇ ਵੀਰ ਦੀ ਚੁੰਝ ਰੰਨੇ

ਸਰਫ਼ਾ ਵੜੀ ਮਾਰ ਕੇ ਦੰਦ ਝਾੜੋਂ
ਟੰਗਾਂ ਭੰਨ ਕੇ ਕਰੂੰਗਾ ਲੁਨਜ ਰੰਨੇ

ਤੇਰੀ ਵਰੀ ਸੋਈ ਬਣੇ ਫੋਲ ਸੱਟਾਂ
ਜੱਟੀ ਰਹੇਂਗੀ ਇੰਜ ਦੀ ਉਂਜ ਰੰਨੇ

ਵਾਰਿਸ ਸ਼ਾਹ ਸਿਰ ਚਾੜ੍ਹ ਵਗਾੜੀਈਂ ਤੋਂ
ਹਾਥੀ ਵਾਂਗ ਮੈਦਾਨ ਵਿਚ ਗੁਣਜ ਰੰਨੇ