ਹੀਰ ਵਾਰਿਸ ਸ਼ਾਹ

ਝਾਟਾ ਖੋਹ ਕੇ ਮੀਡੀਆਂ ਪੱਟ ਕਢੋਂ

ਝਾਟਾ ਖੋਹ ਕੇ ਮੀਡੀਆਂ ਪੱਟ ਕਢੋਂ
ਗੁੱਤੋਂ ਪਕੜ ਕੇ ਦਿਉਂ ਵਲ਼ਾ ਵੜਾਨੀ

ਜੇ ਤਾਂ ਪਿੰਡ ਦਾ ਖ਼ੌਫ਼ ਵਖਾਵਨੀ ਹੈਂ
ਲੱਖਾਂ ਪਸ਼ਮ ਤੇ ਇਹ ਗਰਾ ਨੂੜ੍ਹਨੀ

ਤੇਰਾ ਅਸਾਂ ਦੇ ਨਾਲ਼ ਮਦੀੜਾ ਹੈ
ਨਹੀਂ ਹੋਵਣਾ ਸਹਿਜ ਮਿਲਾ ਵੜਾਨੀ

ਲੱਤ ਮਾਰ ਕੇ ਛੜੋਂ ਗਾ ਚਾਅ ਗਨਬੜ
ਕੱਢ ਆਈ ਹੈਂ ਢਿੱਡ ਜਿਉਂ ਤਾਵੜਾਨੀ

ਸਣੇ ਕੁਆਰ ਦੇ ਮਾਰ ਕੇ ਮੁਝ ਕਢੋਂ
ਚਿੱਤੜ ਘੜ ਵੰਗਾ ਨਾਲ਼ ਫਹਾ ਵੜਾਨੀ

ਹੱਥ ਲੱਗੇਂ ਤਾਂ ਸੁਟੋਂ ਚੀਰ ਰੰਨੇ
ਕੱਢ ਲੰਗਾ ਸਾਰੀਆਂ ਕਾਵੜਾਂ ਨੀ

ਤੁਸੀਂ ਤੁਰੇ ਘਲਹਾਟਾਂ ਹੋ ਜਾਂਦਾ ਹਾਂ
ਕਿਡਾਂ ਦੋਹਾਂ ਦਾ ਪੋਸਤਿਆ ਵੜਾਨੀ

ਵਾਰਿਸ ਸ਼ਾਹ ਦੇ ਮੋਢਿਆਂ ਚੜ੍ਹੀ ਹੈਂ ਤੂੰ
ਨਿਕਲ ਜਾਣੀ ਗਿਆਂ ਜਵਾਨੀ ਦੀਆਂ ਚਾਵੜਾਂ ਨੀ