ਕਰਾਮਾਤ ਹੈ ਕਹਿਰ ਦਾ ਨਾਂਵ ਰੰਨੇ
ਕਿਹਾ ਘਤੀਵ ਆਨ ਵਿਸਵ ਰੀਆ ਈ
ਕਰੀਂ ਚਾਵੜਾਂ ਚਿਘੜਾਂ ਨਾਲ਼ ਮਸਤੀ
ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ
ਫ਼ਿਕਰ ਆਖਸਨ ਸੋਈ ਕੁੱਝ ਰੱਬ ਕੁਰਸੀ
ਐਵੇਂ ਜੋਗੀ ਨੂੰ ਚਾ ਵੱਡ ਵਰਿਆ ਈ
ਅਤੇ ਪੰਜ ਪੈਸੇ ਲਾਲ਼ ਰੋਕ ਧਰਿਓ
ਖੰਡ ਚਾਵਲਾਂ ਦਾ ਥਾਲ ਪੂਰਿਆ ਈ
ਕਰਾਮਾਤ ਹੈ ਕਹਿਰ ਦਾ ਨਾਂਵ ਰੰਨੇ
ਕਿਹਾ ਘਤੀਵ ਆਨ ਵਿਸਵ ਰੀਆ ਈ
ਕਰੀਂ ਚਾਵੜਾਂ ਚਿਘੜਾਂ ਨਾਲ਼ ਮਸਤੀ
ਅਜੇ ਤੀਕ ਅਣਜਾਣਾਂ ਨੂੰ ਘੂਰਿਆ ਈ
ਫ਼ਿਕਰ ਆਖਸਨ ਸੋਈ ਕੁੱਝ ਰੱਬ ਕੁਰਸੀ
ਐਵੇਂ ਜੋਗੀ ਨੂੰ ਚਾ ਵੱਡ ਵਰਿਆ ਈ
ਅਤੇ ਪੰਜ ਪੈਸੇ ਲਾਲ਼ ਰੋਕ ਧਰਿਓ
ਖੰਡ ਚਾਵਲਾਂ ਦਾ ਥਾਲ ਪੂਰਿਆ ਈ