ਹੀਰ ਵਾਰਿਸ ਸ਼ਾਹ

ਭਾਬੀ ਜਾਨਣੇ ਹਾਂ ਅਸੀਂ ਸਭ ਚਾਲੇ

ਭਾਬੀ ਜਾਨਣੇ ਹਾਂ ਅਸੀਂ ਸਭ ਚਾਲੇ
ਜਿਹੜੇ ਮੰਗ ਤੇ ਚੁਣੇ ਖਿੰਡਾਉਨੀ ਹੈਂ

ਆਪ ਖੀਦੇ ਹੈਂ ਤੂੰ ਗਹਤਾਲ ਚਾਲੇ
ਸਾਨੂੰ ਹਸਤੀਆਂ ਚਾ ਬਣਾਉਣੀ ਹੈਂ

ਚੀਚੋ ਚੀਚ ਕੰਧੋਲਿਆਂ ਆਪ ਖੇਡੀਂ
ਚਿਡੀ ਟਾਪਿਆਂ ਨਾਲ਼ ਵਲਾਓਨੀ ਹੈਂ

ਆਪ ਰਹੀਂ ਬੇ ਦਿਵਸ ਬੇਗ਼ਰਜ਼ ਬਣ ਕੇ
ਮਾਲ ਖੇੜਿਆਂ ਦਾ ਲੁੱਟੋ ਆਉਣੀ ਹੈਂ