ਹੀਰ ਵਾਰਿਸ ਸ਼ਾਹ

ਮਤਿਆਂ ਵਿਚ ਉਮਾਹ ਦੀ ਰਾਤ ਗੁਜ਼ਰੀ

ਮਤਿਆਂ ਵਿਚ ਉਮਾਹ ਦੀ ਰਾਤ ਗੁਜ਼ਰੀ
ਤਾਰੇ ਗੁਣ ਦਇਆ ਂਸਭ ਅਦਮਾਦਿਆਂ ਨੇਂ

ਗਿਰ ਧੇ ਪਾਉਂਦੀਆਂ ਘਮਬਰਾਂ ਮਾਰਦਿਆਂ ਸਨ
ਜਿਹਾਂ ਹੋਣ ਮੁਟਿਆਰਾਂ ਦੀਆਂ ਵਾਦੀਆਂ ਨੇਂ

ਨਖਰੀਲੀਆਂ ਇੱਕ ਨੱਕ ਤੋੜ ਨਾਂ ਸਨ
ਇੱਕ ਭੋਲੀਆਂ ਸਿੱਧੀਆਂ ਸਾਦੀਆਂ ਨੇਂ

ਇੱਕ ਨੇਕ ਬਖ਼ਤਾਂ ਇੱਕ ਬੇ ਜ਼ਬਾਨਾਂ
ਹਿੱਕ ਨਚਨਿਆਂ ਤੇ ਮਾਲਜ਼ਾਦਾਿਆਂ ਨੇਂ