ਹੀਰ ਵਾਰਿਸ ਸ਼ਾਹ

ਤੁਸਾਂ ਜਿਹੇ ਮਾਸ਼ੂਕ ਜੇ ਥੀਂ ਰਾਜ਼ੀ

ਤੁਸਾਂ ਜਿਹੇ ਮਾਸ਼ੂਕ ਜੇ ਥੀਂ ਰਾਜ਼ੀ
ਮੰਗੂ ਨੈਣਾਂ ਦੀ ਧਾਰ ਵਿਚ ਚਾਰਈਏ ਨੀ

ਨੈਣਾਂ ਤੇਰੀਆਂ ਦੇ ਅਸੀਂ ਚਾਕ ਲੱਗੇ
ਜੀਵ ਜੀਵ ਜੀਵ ਮਨੇ ਤੀਵੀਂ ਸਾਰਈਏ ਨੀ

ਕਿਥੋਂ ਗੱਲ ਕੀਜਏ ਨਿੱਤ ਨਾਲ਼ ਤੁਸਾਂ
ਕੋਈ ਬੈਠ ਵਿਚਾਰ ਵਿਚਾ ਰਈਏ ਨੀ

ਗੱਲ ਘੱਤ ਕੰਗਾਲ ਮਾਰੇਂ
ਜਾ ਤਰਨਜਨੇਂ ਵੜੀਂ ਕਵਾਰਈਏ ਨੀ