ਹੀਰ ਵਾਰਿਸ ਸ਼ਾਹ

ਹੀਰ ਆਖਿਆ ਰਾਂਝਣਾ ਬੁਰਾ ਕੇਤੂ

ਹੀਰ ਆਖਿਆ ਰਾਂਝਣਾ ਬੁਰਾ ਕੇਤੂ
ਤੀਂ ਤਾਂ ਪੁੱਛਣਾ ਸੀ ਦਹਰ ਆਈਕੇ ਤੇ

ਮੈਂ ਤਾਂ ਜਾਣਦਾ ਨਹੀਂ ਸਾਂ ਇਹੋ ਸੂੰਹਾ
ਖ਼ੈਰ ਮੰਗਿਆ ਸੂ ਮੈਥੋਂ ਆਈਕੇ ਤੇ

ਖ਼ੈਰ ਲੈਂਦੋ ਹੀ ਪਛਾਣ ਨੂੰ ਤੁਰਤ ਭਿੰਨਾ
ਅੱਠ ਵਗਿਆ ਕੁੰਡ ਵਲਾਈਕੇ ਤੇ

ਨੇੜੇ ਜਾਂਦਾ ਹਈ ਜਾ ਹੱਲ ਨਢੀਏ ਨੀ
ਜਾ ਪਿਛਲੇ ਗੱਲ ਸਮਝਾਈਕੇ ਤੇ

ਵਾਰਿਸ ਸ਼ਾਹ ਮੀਆਂ ਇਸ ਥੀਂ ਗੱਲ ਪੁੱਛੇਂ
ਦੋ ਤਿੰਨ ਅੱਡੀਆਂ ਹੱਕ ਤੇ ਲਾਈਕੇ