ਹੀਰ ਵਾਰਿਸ ਸ਼ਾਹ

ਹੀਰ ਆਨ ਕੇ ਆਖਦੀ ਹੱਸ ਕੇ

ਹੀਰ ਆਨ ਕੇ ਆਖਦੀ ਹੱਸ ਕੇ
ਤੇ ਇੰਨੀ ਝਾਤ ਨੀ ਅਮੜੀਏ ਮੀਰਈਏ ਨੀ

ਤੈਨੂੰ ਡੂੰਘੜੇ ਖੂਹ ਵਿਚ ਚਾ ਬੌੜਾਂ
ਕੱਲ੍ਹ ਪਟੀਵ ਬਚੜੀਏ ਮੀਰਈਏ ਨੀ

ਧੀਵ ਜਵਾਨ ਜੇ ਕਿਸੇ ਦੀ ਬੁਰੀ ਹੋਵੇ
ਚੁੱਪ ਕੇਤੜੇ ਚਾਨਬੜਈਏ ਨੀ

ਤੈਨੂੰ ਵੱਡਾ ਉਦਮਾਦ ਆਇ ਜਾ ਗਿਆਏ
ਤੇਰੇ ਵਾਸਤੇ ਮਣਸ ਸਹੀੜਈਏ ਨੀ

ਧੀਵ ਜਵਾਨ ਜੇ ਨਿਕਲੇ ਘਰੋਂ ਬਾਹਰ
ਲੱਗੇ ਵੱਸ ਤੇ ਖੂਹ ਨਾ ਨਘੀਰਈਏ ਨੀ

ਵਾਰਿਸ ਜਿਉਂਦੇ ਹੋਣ ਜੇ ਭੈਣ ਭਾਈ
ਚਾਕ ਚੋਬਰਾਂ ਨਾ ਸਹੀੜਈਏ ਨੀ