ਚੰਨ ਚੜ੍ਹਿਆ ਤੇ ਲੋਕ ਦੇ ਵਾਸੀ ਵੱਲ ਵੱਲ ਪੜ੍ਹਨ ਦੁਆਵਾਂ

ਚੰਨ ਚੜ੍ਹਿਆ ਤੇ ਲੋਕ ਦੇ ਵਾਸੀ ਵੱਲ ਵੱਲ ਪੜ੍ਹਨ ਦੁਆਵਾਂ
ਸ਼ਾਲਾ ਲੇਖ ਅਸਾਡੇ ਜਾਗਣ ਹੋਵਣ ਰੱਦ ਬੁਲਾਵਾਂ

ਬਦਲ ਆਉਣ, ਝੜੀਆਂ ਲਗਣ, ਹੋਵਣ ਬਾਰਾਂਂ
ਆਪਣੀ ਰੱਤ ਨਾਲ਼ ਇਸ ਧਰਤੀ ਤੇ ਲੱਖਾਂ ਤੇਰਾ ਨਾਵਾਂ

ਸਭ ਮੈਨੂੰ ਰੱਖ ਆਂਹਦੇ ਸਨ ਪਰ ਵੇਲ਼ਾ ਆਿਆਐ
ਲੋਕੀ ਸਾਲਾਂ ਕਹਿ ਕੇ ਲੈ ਗਏ ਮੇਰੀਆਂ ਠੰਢੀਆਂ ਛਾਵਾਂ

ਤੇਰੇ ਨਾਲ਼ ਮਸ਼ਾਲਾਂ ਵਾਲੇ, ਰਾਹਵਾਂ ਤੇਰੀਆਂ ਚਾਨਣ
ਰਾਤ ਹਨੇਰੀ, ਕੱਖ ਨਾ ਦੱਸੇ, ਮੈਂ ਕਿਸ ਪਾਸੇ ਜਾਵਾਂ

ਭਾਵੇਂ ਕੰਨਾਂ ਨਸੀਂ ਦੋੜੀਂ, ਮੈਥੋਂ ਤੋਂ ਮੁੱਖ ਮੁੜੇਂ
ਪਿੱਛੇ ਪਿੱਛੇ ਟੁਰਿਆ ਆਸਾਂ, ਦਿੱਤਾ ਜੇ ਸਾਹਵਾਂਂ

ਰੋੜਾ ਲੱਗਾ, ਕਾਲ਼ ਪਿਆ ਤੇ ਪਸ਼ੂ ਗਏ ਸਭ ਮਾਰੇ
ਦੋਨਦੇ ਬਲ਼ਦ ਹਮੇਲਾਂ ਵਾਲੇ, ਸੋਹਣੀਆਂ ਸੱਜਰੀਆਂ ਗਾਵਾਂ

ਆਪਣੇ ਕੋਲ਼ ਮੈਂ ਕੁੱਝ ਨਾ ਰੁੱਖਾਂ , ਮੇਰਾ ਸਭ ਕੁੱਝ ਤੇਰਾ
ਬੁੱਕਾਂ ਨਾਲ਼ ਤਬਰਕ ਵੰਡਾਂ, ਤੈਨੂੰ ਰੋਜ਼ ਬੁਲਾਵਾਂ