ਗੋਰਿਆਂ ਬਾਂਹਾਂ ਤੀਰ ਨਾ ਸਕਣ ਛੱਲਾਂ ਮਾਰੇ ਕਾਂਗ

ਵਜ਼ੀਰ ਆਗ਼ਾ

ਗੋਰਿਆਂ ਬਾਂਹਾਂ ਤੀਰ ਨਾ ਸਕਣ ਛੱਲਾਂ ਮਾਰੇ ਕਾਂਗ ਕੱਚੇ ਘੜੇ ਦੇ ਵਾਂਗੂੰ ਡੋਲੇ ਬੇ ਪਤਵਾਰ ਹਵਾ ਚਿੱਤਰ ਫੱਗਣ ਯਾਰੀਆਂ ਗੰਢਣ ਆ ਸਾਡੇ ਯਾਰਰ ਜੇਠੀਂ ਪਿਘ ਜਦ ਸੱੋਨ ਦਾ ਲੱਗਾ ਹੋ ਗਏ ਯਾਰ ਹਵਾ

Share on: Facebook or Twitter
Read this poem in: Roman or Shahmukhi

ਵਜ਼ੀਰ ਆਗ਼ਾ ਦੀ ਹੋਰ ਕਵਿਤਾ