ਪੰਜਾਬੀ ਅਖਾਣ

ਸਲਾਹ

ਵਿਹਲੇ ਤੋਂ ਵੰਗਾਰ ਭਲੀ

ਉਡੀਕ ਨਾਲੋਂ ਕਾਹਲ਼ ਚੰਗੀ

ਸੁਣੋ ਸਭ ਦੀ, ਕਰੋ ਆਪਣੀ

ਨੈਣ ਮਿਲਾ ਕੇ ਕਦੇ ਚੀਨ ਨਈਂ ਮਿਲਦਾ

ਬਾਤ ਬਦਲੀ ਸਾਖ ਬਦਲੀ

ਜਾਗਦੇ ਦਾ ਲੱਖ, ਸੁੱਤੇ ਦਾ ਕੱਖ