ਪੰਜਾਬੀ ਅਖਾਣ

ਫੜ੍ਹਬਾਜ਼ੀ

ਆਪਣੀ ਹੱਟੀ ਦਾ ਹਰ ਕੋਈ ਹੋਕਾ ਦਿੰਦਾ ਏ

ਆਪਣੀ ਅਕਲ ਤੇ ਪਰਾਈ ਦੌਲਤ ਬਹੁਤੇ ਜਾਪਦੇ ਨੇਂ

ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ

ਕਰਤੂਤ ਨਾ ਕੋਈ ਪੱਲੇ, ਕਰਨੀ ਬੱਲੇ ਬੱਲੇ