ਤਵੱਕਲ

ਤਵੱਕਲ ਬਾਰੇ ਪੰਜਾਬੀ ਅਖਾਣ

  • ਤਵੱਕਲ

    ਅਲੱਲਾ ਦੀ ਲਾਠੀ ਬੇ ਆਵਾਜ਼

  • ਤਵੱਕਲ

    ਆਈ ਤੇ ਰੋਜ਼ੀ ਨਈਂ ਤੇ ਰੋਜ਼ਾ

  • ਤਵੱਕਲ

    ਔਖ ਨਾਲ਼ ਸੌਖ ਏ

  • ਤਵੱਕਲ

    ਤਕਦੀਰ ਅੱਗੇ ਤਦਬੀਰ ਨਹੀਂ ਚੱਲਦੀ

  • ਤਵੱਕਲ

    ਤਿੰਨ ਸੁਖੀ ਤੇ ਮਨ ਸੁਖੀ

  • ਤਵੱਕਲ

    ਤਿੱਤਰ ਖੰਬੀ ਬਦਲੀ, ਮੁਹਰੀ ਸੁਰਮਾ ਪਾ, ਇਹ ਵਸਾਵੇ ਮੇਘਾ, ਉਸ ਦੀ ਬੁਰੀ ਰਜ਼ਾ

  • ਤਵੱਕਲ

    ਤਿੱਤਰ ਖੰਬੀ ਬਦਲੀ, ਰਣ ਮਲ਼ਾਈ ਖਾ, ਇਹ ਵਸੇ, ਇਹ ਉਧਲੇ, ਕਦੇ ਨਾ ਖ਼ਾਲੀ ਜਾ

  • ਤਵੱਕਲ

    ਤਿੱਤਰ ਖੰਬੀ ਬਦਲੀ, ਰਨਡਨ ਦਾ ਕਜਲਾ ਪਾ, ਇਹ ਵਸੇ ਇਹ ਉਜੜੇ, ਖ਼ਾਲੀ ਕਦੀ ਨਾ ਜਾ

  • ਤਵੱਕਲ

    ਤਿੱਤਰ ਖੰਬੀ ਬਦਲੀ, ਰੰਡੀ ਸੁਰਮਾ ਪਾ, ਇਹ ਵਸਾਵੇ ਮੇਘਾ, ਉਸ ਖ਼ਸਮ ਦੀ ਚਾ

  • ਤਵੱਕਲ

    ਤੁਰਤ ਦਾਨ, ਮਹਾਂ ਪੁੰਨ

  • ਤਵੱਕਲ

    ਤੱਤਾ ਪਾਣੀ ਵੀ ਅੱਗ ਬੁਝਾ ਦਿੰਦਾ ਹੈ

  • ਤਵੱਕਲ

    ਪਰਮੇਸ਼ਰ ਦੀ ਮਾਇਆ, ਕਿਤੇ ਧੁੱਪ ਕਿਤੇ ਛਾਇਆ

  • ਤਵੱਕਲ

    ਪਰ੍ਹਾ ਵਿਚ ਪਰਮੇਸ਼ਰ ਹੈ

  • ਤਵੱਕਲ

    ਪਾਕ ਰਹੋ, ਬੇਬਾਕ ਰਹੋ

  • ਤਵੱਕਲ

    ਪਾਣੀ ਪੀਏ ਹਨ ਕੇ, ਤਾਂ ਮੁਰਸ਼ਦ ਫੜ ਈਏ ਚੁਣ ਕੇ

  • ਤਵੱਕਲ

    ਪੈਰ ਵੱਡਾ ਕਿ ਯਕੀਨ

  • ਤਵੱਕਲ

    ਪੰਜਾਂ ਚ ਪਰਮੇਸ਼ਰ

  • ਤਵੱਕਲ

    ਪੱਲੇ ਰਿਜ਼ਕ ਨਾ ਬੰਨ੍ਹਦੇ, ਪੰਛੀ ਤੇ ਦਰਵੇਸ਼

  • ਤਵੱਕਲ

    ਪੱਲੇ ਖ਼ਰਚ ਨਾ ਬੰਨ੍ਹਦੇ, ਪੰਛੀ ਨਾ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਦਾ, ਉਨ੍ਹਾਂ ਨੂੰ ਰਿਜ਼ਕ ਹਮੇਸ਼

  • ਤਵੱਕਲ

    ਫੜ ਲੈ ਅਮਲਾਂ ਵਾਲਿਆਂ ਨੂੰ ਤੇ ਛੱਡ ਦੇ ਔਗੁਣ ਹਾਰੀਆਂ ਨੂੰ

  • ਤਵੱਕਲ

    ਬਾਰਵਾਂ ਸਾਲ ਬਾਅਦ ਅਰੂੜੀ ਕੌਂ ਵੀ ਬਖ਼ਤ ਲਗਦੇ

  • ਤਵੱਕਲ

    ਬਾਹਰ ਦੀ ਚੁੱਕਣੀ ਚੋਪੜੀ ਨਾਲੋਂ, ਘਰ ਦੀ ਰੁੱਖੀ ਹੀ ਭਲੀ

  • ਤਵੱਕਲ

    ਬਿਨਾ ਮੁਰਸ਼ਿਦਾਂ ਰਾਹ ਨਾ ਹੱਥ ਆਉਣ

  • ਤਵੱਕਲ

    ਬੂਹਾ ਤਾਕ(ਨਿੱਕਾ) ਭਲਾ, ਤੇ ਲੇਖਾ ਪਾਕ ਭਲਾ

  • ਤਵੱਕਲ

    ਬੂੰਦ ਬੂੰਦ ਮਿਲ ਕਰ ਹੀ ਦਰਿਆ ਬਣਦਾ ਹੈ

  • ਤਵੱਕਲ

    ਭਾਗ ਜਾਣਦੇ ਹੋਣ ਤਾਂ ਮਿੱਟੀ ਨੂੰ ਹੱਥ ਪਾਈਏ ਸੁਣਾ ਬਣ ਜਾਂਦੀ ਹੈ

  • ਤਵੱਕਲ

    ਸੂਰਜ ਤਪੇ ਖੇਤੀ ਪੱਕੇ