ਮੁਹਾਂਦਰਾ

ਮੁਹਾਂਦਰਾ ਬਾਰੇ ਪੰਜਾਬੀ ਅਖਾਣ

  • ਮੁਹਾਂਦਰਾ

    ਤਕਹਿ ਟੁਰੇ ਤੇ ਹਰਿਆਲੀ, ਹੌਲੀ ਟੁਰੇ ਤੇ ਨਾਜ਼ੋ

  • ਮੁਹਾਂਦਰਾ

    ਤੁਰ ਓਏ ਸੂਰਮਿਆਂ ਅਪਣੀਂ ਬਾਹੀਂ

  • ਮੁਹਾਂਦਰਾ

    ਤੁਰ ਜਾਣਗੀਆਂ ਇਹ ਜਿਨ੍ਹਾਂ ਦੀਆਂ ਇਹ, ਮਨਾ ਨਦੀਆਂ ਨੇਂ ਪੱਟੀਆਂ ਸਿਰ ਪਾਂਦੀਆਂ ਨੇਂ ਖੇਹ, ਜਿਨ੍ਹਾਂ ਦੇ ਇਹ

  • ਮੁਹਾਂਦਰਾ

    ਤੁਰਦਾ ਤਾਂ ਜਾਗਦਾ, ਬੈਠਾ ਤਾਂ ਸੁੱਤਾ, ਅਤੇ ਸੁੱਤਾ ਤਾਂ ਮੋਈਆ ਬਰਾਬਰ

  • ਮੁਹਾਂਦਰਾ

    ਤੁੜ ਟੀ ਚੌੜ, ਕਮੀਰ ਦੀ ਜਾਇਆ ਪੱਤਰ ਕਮਾਲ

  • ਮੁਹਾਂਦਰਾ

    ਤੋਤਾ ਤੁਲੰਬਾ, ਤਿੱਤਰ ਤੇ ਤਰਖਾਣ, ਤੇਲ਼ੀ ਤੇ ਸੁਨਿਆਰ, ਪੰਜੇ ਬੇ ਈਮਾਨ

  • ਮੁਹਾਂਦਰਾ

    ਫੇਂਹ ਨੱਕ ਸੁਹਾਗ ਦੀ ਪੁੜੀ, ਵੱਡੇ ਨੱਕ ਨੂੰ ਅਰਸ਼ ਦੀ ਛਿੜੀ

  • ਮੁਹਾਂਦਰਾ

    ਫੇਂਹ ਨੱਕ, ਫੁੱਦੂ ਕੜ ਮੂੰਹ

  • ਮੁਹਾਂਦਰਾ

    ਵਾਗੀ ਆਵੇ ਵਗ ਤੋਂ ਅੱਗੇ, ਬਾਹਰੋਂ ਆਵੇ ਤਾਂ ਘਰ ਆ ਬੱਗੇ, ਔਰਤ ਖਾਵੇ ਮਰਦ ਤੋਂ ਅੱਗੇ