ਬੇਵਕੂਫ਼

ਬੇਵਕੂਫ਼ ਬਾਰੇ ਪੰਜਾਬੀ ਅਖਾਣ

  • ਬੇਵਕੂਫ਼

    ਅੱਗਾ ਦੌੜ ਤੇ ਪਿੱਛਾ ਛੋੜ

  • ਬੇਵਕੂਫ਼

    ਆਈ ਮੌਜ ਫ਼ਕੀਰ ਦੀ ਲਾਈ ਚਗੀ ਨੂੰ ਅੱਗ

  • ਬੇਵਕੂਫ਼

    ਇਕ ਇੰਨਾ ਦੂਜਾ ਕੰਧਾਂ ਤੇ ਪੁੱਜੇ

  • ਬੇਵਕੂਫ਼

    ਉਨੀ ਨੂੰ ਗੱਦੇ ਦਾ ਚਾਅ

  • ਬੇਵਕੂਫ਼

    ਚਾ ਉਧਾਰ ਗਉਂ ਬਣਾਵਾਂ, ਸ਼ਾਹੂਕਾਰ ਦੀ ਰਣ ਸੜ੍ਹ ਨਵਾਂ

  • ਬੇਵਕੂਫ਼

    ਚਾਚੇ ਦੀ ਧੀ ਚਲੀ ਮੈਂ ਕਿਉਂ ਰਾਹਵਾਂ ਇਕੱਲੀ

  • ਬੇਵਕੂਫ਼

    ਤਪਾ ਸੋ ਖਪਾ

  • ਬੇਵਕੂਫ਼

    ਤਵਿਓਂ ਲਾਹ ਕੇ ਚੁੱਲ੍ਹੇ ਵਿਚ

  • ਬੇਵਕੂਫ਼

    ਤਾਉੜੀ ਉਬਲੇਗੀ ਤੇ ਆਪਣੇ ਕੰਢੇ

  • ਬੇਵਕੂਫ਼

    ਤਾਊ ਲੀ ਅੱਗੇ ਟੋਏ, ਤਾਵਲ ਕਿਕਨ ਹੋਏ

  • ਬੇਵਕੂਫ਼

    ਤਾਲੋਂ ਘੁਤਮੀ ਡੂੰਮਣੀ, ਬੋਲੇ ਆਲ ਬਤਾਲ

  • ਬੇਵਕੂਫ਼

    ਤਾਵਲ਼ਾ ਸੋ ਬਾਵਲਾ

  • ਬੇਵਕੂਫ਼

    ਤੁਰਿਆ ਲੱਗਣ ਤੇ ਖੂਹ ਨਹੀਂ ਖਟੀਦਾ

  • ਬੇਵਕੂਫ਼

    ਤੁਰੇ ਰਾਹ ਕੁਰਾਹ, ਮਰਦ ਕੂੰ ਚੱਕੀ, ਰਣ ਕੂੰ ਪੰਧ, ਸੰਡੇ ਕੂੰ ਗਾਹ

  • ਬੇਵਕੂਫ਼

    ਤੁਰੇ ਰਾਹ ਕੁਰਾਹ, ਮਰਦ ਕੂੰ ਚੱਕੀ, ਸੰਡੇ, ਸੰਡੇ ਕੂੰ ਗਾਹ, ਸਵਾਣੀ ਨੂੰ ਰਾਹ

  • ਬੇਵਕੂਫ਼

    ਪਰਾਈ ਜੰਞ, ਅਹਿਮਕ ਨੱਚੇ

  • ਬੇਵਕੂਫ਼

    ਪਰੌਠਾ ਕੈਨ ਨਾਲ਼ ਟੱਡ ਨੀਇਂ ਪਰਦਾ

  • ਬੇਵਕੂਫ਼

    ਪਿੰਡਉਣ ਮੈਂ ਆਇਆ, ਸੁਨੇਹਾ ਤੋਂ ਦੇ

  • ਬੇਵਕੂਫ਼

    ਪੀਣ ਨੂੰ ਪਾਣੀ ਨਹੀਂ, ਛਿੜਕਣ ਨੂੰ ਗੁਲਾਬ

  • ਬੇਵਕੂਫ਼

    ਪੇਟ ਦੀ ਪੇੜ, ਤੇ ਹਨੂੰ ਕਢਾਏ

  • ਬੇਵਕੂਫ਼

    ਪੇਟ ਸੜ ਕੇ ਰੋਟੀ ਨੂੰ, ਜੋੜਾ ਚਾੜ੍ਹੇ ਵੋਹਟੀ ਨੂੰ

  • ਬੇਵਕੂਫ਼

    ਪੈਰ ਉਪਰ ਆਪ ਕੁਹਾੜੀ ਮਾਰਨਾ

  • ਬੇਵਕੂਫ਼

    ਪੈਰ ਵੱਡੇ ਗਵਾਰਾਂ ਦੇ, ਸਿਰ ਵੱਡੇ ਸਰਦਾਰਾਂ ਦੇ

  • ਬੇਵਕੂਫ਼

    ਪੱਠੇ ਖਾ ਗਈ ਗਾਂ ਤੇ ਗ਼ੁੱਸਾ ਵੱਛੇ ਤੇ

  • ਬੇਵਕੂਫ਼

    ਫਸੀਆਂ ਛੱਡ, ਅੱਡ ਦੀਆਂ ਮਗਰ ਨੱਸਣਾ

  • ਬੇਵਕੂਫ਼

    ਫ੍ਫੱਦੂ ਕੰਪਨੀ ਤੇ ਤਾਜਾ ਹਵਾਲਦਾਰ

  • ਬੇਵਕੂਫ਼

    ਬਹੁਤੀ ਚਾਹਨਾ, ਥੋੜਿਓਂ ਵੀ ਜਾਣਾ

  • ਬੇਵਕੂਫ਼

    ਬਾਬੇ ਦੀ ਧੀ ਚਲੀ ਤੇ ਮੈਂ ਕਿਉਂ ਰਿਹਾਂ ਇਕੱਲੀ

  • ਬੇਵਕੂਫ਼

    ਬਾਰ੍ਹੀਂ ਰੂੰ ਤੇ ਤੇਰ੍ਹੀਂ ਕਪਾਹ

  • ਬੇਵਕੂਫ਼

    ਬਿਨਾ ਬੁਲਾਏ ਬੋਲਣਾ, ਅਹਿਮਕਾਂ ਦਾ ਕੰਮ

  • ਬੇਵਕੂਫ਼

    ਬੁਰਾ ਜੰਗਲ਼ ਦਾ ਵਾਸਾ, ਬੁਰਾ ਮੂਰਖ ਦਾ ਹਾਸਾ

  • ਬੇਵਕੂਫ਼

    ਸੋ ਕੋਹ ਦਰਿਆ ਸੁੱਥਣ ਮੋਢਿਆਂ ਤੇ