ਸ਼ੁਕਰ

ਸ਼ੁਕਰ ਬਾਰੇ ਪੰਜਾਬੀ ਅਖਾਣ

  • ਸ਼ੁਕਰ

    ਅਪਣਾ ਕਣ ਵੇਖੀਏ ਕੁੱਤੇ ਮਗਰ ਨਾ ਪੁੱਜੀਏ

  • ਸ਼ੁਕਰ

    ਆਈ ਵਿਸਾਖੀ ਕਣਕਾਂ ਦੀ ਮੁੱਕ ਗਈ ਰਾਖੀ

  • ਸ਼ੁਕਰ

    ਤੁਰਿਆ ਤੁਰਿਆ ਜਾ, ਤੇ ਕਰਮਾਂ ਦਾ ਖੱਟਿਆ ਖਾ

  • ਸ਼ੁਕਰ

    ਪਰਾਇਆ ਗਹਿਣਾ, ਕੀ ਫਲ ਫੁੱਲ ਬਹਿਣਾ

  • ਸ਼ੁਕਰ

    ਪਰਾਏ ਮਾਲ ਤੇ ਦੀਦੇ ਲਾਲ਼

  • ਸ਼ੁਕਰ

    ਪੜ੍ਹ ਫ਼ਾਰਸੀ, ਵੇਚੇ ਤੇਲ, ਇਹ ਵੇਖੋ ਕਰਮਾਂ ਦੇ ਖੇਲ

  • ਸ਼ੁਕਰ

    ਫੁੱਟ ਉਹਦਾ ਜੀਵਣਾ, ਤੱਕੇ ਪਰਾਈ ਆਸ

  • ਸ਼ੁਕਰ

    ਬਣ ਮਾਂਗੇ ਮੋਤੀ ਮਿਲੇ, ਮਾਂਗੇ ਮਿਲੇ ਨਾ ਭੇਖ

  • ਸ਼ੁਕਰ

    ਬੂਟਾ ਆਪਣੇ ਬਾਗ਼ ਵਿਚ ਹੀ ਸੋਹਣਾ ਲਗਦਾ ਏ