ਇੱਜ਼ਤ

ਇੱਜ਼ਤ ਬਾਰੇ ਪੰਜਾਬੀ ਅਖਾਣ

  • ਇੱਜ਼ਤ

    ਅਪਣਾ ਮਕਾਨ ਕੋਟ ਸਮਾਨ

  • ਇੱਜ਼ਤ

    ਚਾਕਰੀ ਵਿਚ ਨਾਬਰੀ ਕੀ?

  • ਇੱਜ਼ਤ

    ਤਿੰਨ ਬੁਲਾਏ ਤੇਰ੍ਹਾ ਆਏ, ਸਨ ਸੰਤਾਂ ਦੀ ਬਾਣੀ, ਰਾਧਾ ਕਿਸ਼ਨਾਂ ਗੋ ਬੰਦਾਂ, ਦੇ ਦਾਲ਼ ਵਿਚ ਪਾਣੀ

  • ਇੱਜ਼ਤ

    ਤੁਰ ਗਏ ਜਤੀਨਦੇ ਅੱਖਾਂ ਨੋਟ ਕੇ ਲਾਂਵਾਂ ਦਿੰਦੇ

  • ਇੱਜ਼ਤ

    ਤੁਰਦਾ ਦਾਨ ਮਹਾਂ ਪੁੰਨ

  • ਇੱਜ਼ਤ

    ਤੁਸਾਂ ਦਾਲ਼ ਨਹੀਂ ਚਾੜ੍ਹੀ, ਅਸਾਂ ਕੋਈ ਪ੍ਰਾਹੁਣੇ ਹਾਂ

  • ਇੱਜ਼ਤ

    ਤਖ਼ਤ ਬਹੇ, ਤਖ਼ਤੇ ਦੇ ਲਾਇਕ

  • ਇੱਜ਼ਤ

    ਤਖ਼ਤ ਯਾ ਤਖ਼ਤਾ

  • ਇੱਜ਼ਤ

    ਪੰਜਾਬ ਦੇ ਜੰਮੇ ਨੂੰ ਨਿੱਤ ਮੁਹਿੰਮਾਂ

  • ਇੱਜ਼ਤ

    ਪੰਜਾਬੀ ਦੇ ਜਵਾਨ ਤੇ ਸ਼ੇਰ ਦੀ ਸੰਤਾਨ ਇੱਕ ਬਰਾਬਰ

  • ਇੱਜ਼ਤ

    ਬਦੋਬਦੀ ਦਾ ਸੌਦਾ ਨਈਂ ਹੁੰਦਾ

  • ਇੱਜ਼ਤ

    ਬਿੱਲੀ ਵੀ ਆਪਣੇ ਘਰ ਤੇ ਸ਼ੇਰ ਹੁੰਦੀ ਹੈ

  • ਇੱਜ਼ਤ

    ਭਰਮ ਗੁਆ ਈਏ ਅਪਣਾ ਤੇ ਨਾ ਕੋਈ ਦਿੰਦਾ ਵੰਡ

  • ਇੱਜ਼ਤ

    ਭਰਮ ਦਾ ਕੋਈ ਦਾਰੂ ਨਹੀਂ