ਰਿਸ਼ਤੇ

ਰਿਸ਼ਤੇ ਬਾਰੇ ਪੰਜਾਬੀ ਅਖਾਣ

  • ਰਿਸ਼ਤੇ

    ਅਪਣਾ ਮਾਰੇਗਾ ਤੇ ਛਾਵੇਂ ਈ ਸਿੱਟੇਗਾ

  • ਰਿਸ਼ਤੇ

    ਆਇਆ ਮਾਮਾ ਗੱਜਣਾ ਅੰਨ ਪਾਣੀ ਸੰਗਣਾ

  • ਰਿਸ਼ਤੇ

    ਆਤਕਾਂ ਦੇ ਆਤਕ ਜਿਹੇ ਮਾਪੇ ਤੇਹੇ ਜਾਤਕ

  • ਰਿਸ਼ਤੇ

    ਆਪ ਕੁਚੱਜੀ ਧੀਆਂ ਪੁੱਤਰਾਂ ਕੱਜੀ

  • ਰਿਸ਼ਤੇ

    ਆਪਣੀ ਮੱਝ ਦਾ ਦੁੱਧ ਸੌ ਕੋਹ ਤੇ ਵੀ ਜਾ ਪੀਵੀ ਦਾ ਏ

  • ਰਿਸ਼ਤੇ

    ਆਪਣੇ ਘਰ ਕੋਈ ਛੱਜ ਵਜਾਈ ਕੋਈ ਛਾਨਣੀ ਕਿਸੇ ਨੂੰ ਕੀ

  • ਰਿਸ਼ਤੇ

    ਇਆਨੇ ਦੀ ਯਾਰੀ ਸਦਾ ਖ਼ਵਾਰੀ

  • ਰਿਸ਼ਤੇ

    ਇਕ ਮਿੱਤਰ ਸੋ ਭਰਾ

  • ਰਿਸ਼ਤੇ

    ਚਾਚਾ ਆਖਿਆਂ ਪਿੰਡ ਕੋਈ ਨਹੀਂ ਚੁੱਕਦਾ

  • ਰਿਸ਼ਤੇ

    ਚਾਚਾ ਚੋਰ ਭਤੀਜਾ ਕਾਜ਼ੀ

  • ਰਿਸ਼ਤੇ

    ਚਾਰ ਯਾਰ ਉਹ ਵੀ ਬੇਕਾਰ

  • ਰਿਸ਼ਤੇ

    ਤਾਏ ਦੀ ਧੀ ਚਲੀ, ਮੈਂ ਕਿਉਂ ਰਾਹਵਾਂ ਕੱਲੀ

  • ਰਿਸ਼ਤੇ

    ਤਾੜ ਕੀਆਂ ਦੇ ਤਾੜਕ, ਜਿਹੇ ਮਾਪੇ ਤੇਹੇ ਜਾਤਕ

  • ਰਿਸ਼ਤੇ

    ਤੁਰਿਆ ਪੱਤਰ, ਚਾਲ੍ਹੀ ਪੋਤਰੇ, ਅਜੇ ਵੀ ਬਾਬਾ ਘਾ ਖੋ ਤੁਰੇ

  • ਰਿਸ਼ਤੇ

    ਤੁਰੇ ਕਰ ਅੜੇ ਨਾ ਭਲੇ, ਇਸਤਰੀ, ਘੋੜਾ, ਕਮਾਨ, ਉਹ ਰਣ ਚ ਗਿਆ ਡਰ ਫੂ ਨੁਕਰੇ, ਇਸ ਦਾ ਨਾ ਤੱਤੇ ਮਾਣ, ਉਹ ਬੁਲਾਇਆਂ ਸਿਰ ਚੜ੍ਹੇ ਘਰ ਆਈਆਂ ਮਹਿਮਾਨ

  • ਰਿਸ਼ਤੇ

    ਤੁਰੇ ਰੰਗ ਬਦਰੰਗ, ਮੀਂਹ ਡੱਬੀ, ਭੇਡ ਭੂਸਲ਼ੀ, ਡਾੜ੍ਹੀ ਵਾਲੀ ਰਣ

  • ਰਿਸ਼ਤੇ

    ਤੁਸੀ ਤਾਂ ਆਪੇ ਹੀ ਸਿਆਣੇ, ਲੋਕਾਂ ਦੇ ਤਾਂ ਧੀ ਪੁੱਤ ਸਿਆਣੇ

  • ਰਿਸ਼ਤੇ

    ਤੁਖ਼ਮ ਤਾਸੀਰ ਸੋਹਬਤ ਦਾ ਅਸਰ

  • ਰਿਸ਼ਤੇ

    ਤੱਬੇ ਦਯਾ ਸਾਕਾ, ਤੈਨੂੰ ਤੀਹ ਆਵੇ ਫਾਕਾ, ਸੱਥਨੀ ਦਯਾ ਸਾਕਾ, ਤੈਨੂੰ ਝੋ ਲੰਮੇ ਮੁੰਡੇ ਪਾਕਾ

  • ਰਿਸ਼ਤੇ

    ਪਿਓ ਚੌੜ, ਪੁੱਤਾਂ ਦੇ ਲਾਗੇ

  • ਰਿਸ਼ਤੇ

    ਪਿਓ ਦਾ ਤੱਕ, ਦੁਮਾਲਾ ਰੱਖ

  • ਰਿਸ਼ਤੇ

    ਪਿਓ ਦਾਦਾ ਲਜਿਆਨਾ, ਸੌਹਰਾ ਕੂੜਾ ਨਾਂ

  • ਰਿਸ਼ਤੇ

    ਪਿਓ ਨੇ ਨਾ ਮਾਰੀ ਚਿੜੀ, ਤੇ ਪੁੱਤ ਤੀਰ ਅੰਦਾਜ਼

  • ਰਿਸ਼ਤੇ

    ਪਿਓ ਭੋਲ਼ਾ, ਪੁੱਤਰ ਭੋਲ਼ਾ, ਲੱਖ਼ੋ ਲਪਾੜਾ

  • ਰਿਸ਼ਤੇ

    ਪਿਓ ਮੋਈਆ, ਤਿੰਨ ਖੁਣੋਂ, ਪੁੱਤ ਦਾ ਨਾਉਂ ਬਾਗ਼

  • ਰਿਸ਼ਤੇ

    ਪਿਓ ਵਾਰੇ, ਨਾ ਦਾਦੇ ਵਾਰੇ, ਘੋੜ ਚੜ੍ਹੀ ਜਵਯਏ ਵਾਰੇ

  • ਰਿਸ਼ਤੇ

    ਪਿਓ ਸੁੰਢ ਦੀ ਡਲ਼ੀ, ਮਾਂ ਪੁੱਤ ਕਿਸ਼ੋਰੀ ਦੀਆਂ ਜੜਾਂ

  • ਰਿਸ਼ਤੇ

    ਪਿੰਡ ਦਾ ਵਾਸ, ਕੱਲ ਦਾ ਨਾਸ

  • ਰਿਸ਼ਤੇ

    ਪੁੱਤਰਾਂ ਜਿਹੇ ਮੇਵੇ, ਰੱਬ ਹਰ ਕਿਸੇ ਨੂੰ ਦੇਵੇ

  • ਰਿਸ਼ਤੇ

    ਪੁੱਤਰਾਂ ਬਾਝ ਨਾ ਜੱਗ ਤੇ ਨਾਮ ਰੌਸ਼ਨ

  • ਰਿਸ਼ਤੇ

    ਪੇਕੇ ਦੀਆਂ ਦੀ ਖ਼ਬਰ ਕੌਣ ਦੇ

  • ਰਿਸ਼ਤੇ

    ਪੇਕੇ ਨਾ ਸੌਹਰੇ, ਡੁੱਬ ਮਰੀ ਤੀਹੋਰੇ

  • ਰਿਸ਼ਤੇ

    ਪੇਕੇ ਮਾਂਵਾਂ ਨਾਲ਼, ਮਾਨ ਭਰਾਵਾਂ ਨਾਲ਼

  • ਰਿਸ਼ਤੇ

    ਪੇਕੇ ਵੱਸਣ ਕਵਾਰੀਆਂ, ਮੈਂ ਵਸਾਂ ਸ਼ਰੀਕਾਂ ਨਾਲ਼

  • ਰਿਸ਼ਤੇ

    ਪੈਰ ਪੁੱਤ ਨਾ ਦੇਸੀ, ਤਾਂ ਜ਼ਾਲ ਨਾ ਖੋ ਲਿੱਸੀ

  • ਰਿਸ਼ਤੇ

    ਪੈਰ ਪੁੱਤ, ਤੇ ਰਣ ਗੁਰੂ, ਜਿਧਰ ਆਖਣ ਉਧਰ ਟੁਰ

  • ਰਿਸ਼ਤੇ

    ਪੈਰਾਂ ਨੂੰ ਮੁਰੀਦ ਉਡਾਂਦੇ ਨੇਂ

  • ਰਿਸ਼ਤੇ

    ਪੰਜ ਪੰਜਾਂ ਨੂੰ ਤਾਰ ਦਿੰਦੇ ਨੇਂ, ਪੰਜ ਪੰਜਾਂ ਨੂੰ ਡੋਬ ਦਿੰਦੇ ਨੇਂ

  • ਰਿਸ਼ਤੇ

    ਪੰਜਾ ਉਂਗਲਾਂ ਤੋਂ ਭਾਰਾ ਹੁੰਦਾ ਹੈ

  • ਰਿਸ਼ਤੇ

    ਫੁੱਲਾਂ ਗਲੀ ਵੀ ਜਿਲੇ, ਸੱਸ ਚੁੱਪ ਵੀ ਲੜੇ

  • ਰਿਸ਼ਤੇ

    ਫੁੱਲਾਂ ਬਾਝ ਨਾ ਸੋ ਹੁੰਦੀਆਂ ਵੇਲਾਂ, ਤੇ ਪੁੱਤਰਾਂ ਬਾਝ ਨਾ ਮਾਵਾਂ

  • ਰਿਸ਼ਤੇ

    ਬਰ ਦੇਖ ਦੀਜੀਏ, ਘਰ ਦੇਖ ਨਾ ਦੀਜੀਏ

  • ਰਿਸ਼ਤੇ

    ਬਰਾਦਰੀ ਵਿਚ ਅਮੀਰ ਗ਼ਰੀਬ ਸਭ ਬਰਾਬਰ ਹੁੰਦੇ ਨੇਂ

  • ਰਿਸ਼ਤੇ

    ਬਾਂਹ ਜਿਨ੍ਹਾਂ ਦੀ ਪਕੜ ਈਏ, ਸਿਰ ਦੈਜੇ, ਬਾਂਹ ਨਾ ਛੱਡੀਏ

  • ਰਿਸ਼ਤੇ

    ਬਾਂਹਵਾਂ ਅਤੇ ਈ ਬੜ੍ਹਕਾਂ ਹੁੰਦਿਆਂ ਨੇਂ

  • ਰਿਸ਼ਤੇ

    ਬਾਪ ਜਿਨ੍ਹਾਂ ਦੇ ਸੂਰਮੇ, ਪੁੱਤਰਾਂ ਦੀ ਉਹੋ ਖ਼ੋ

  • ਰਿਸ਼ਤੇ

    ਬਾਬਲ ਕਦੇ ਨਾ ਨੇਵੀਆ, ਧਿਆ ਵਾਣ ਨਿਵਾਇਆ

  • ਰਿਸ਼ਤੇ

    ਬਾਬਲ ਦਿੱਤੀ ਢੀਂਗਰੀ, ਉਹ ਵੀ ਪ੍ਰਵਾਨ

  • ਰਿਸ਼ਤੇ

    ਬਾਬਲ ਨੂੰਹਾਂ ਸਹੇੜਿਆਂ, ਕੁਝ ਟਨਦਾਂ ਕੁਝ ਅਰੀੜੀਆਂ

  • ਰਿਸ਼ਤੇ

    ਬਾਹਾਂ ਭੱਜ ਕੇ ਗੱਲ ਨੂੰ ਹੀ ਆਉਂਦੀਆਂ ਨੇਂ

  • ਰਿਸ਼ਤੇ

    ਬੁਰੇ ਨੂੰ ਨਾ ਮਾਰੀਏ ਬੁਰੇ ਦੀ ਮਾਂ ਨੂੰ ਮਾਰੀਏ

  • ਰਿਸ਼ਤੇ

    ਬੰਦਾ ਬੰਦੇ ਦੇ ਵੱਸ ਨਾ ਪਵੇ

  • ਰਿਸ਼ਤੇ

    ਬੱਚੇ ਦੇ ਬਹਾਨੇ ਮਾਂ ਕੁਲਚਾ ਖਾਂਦੀ ਏ

  • ਰਿਸ਼ਤੇ

    ਭਰਾ ਦੂਰ ਗਵਾਂਢੀ ਨੇੜੇ

  • ਰਿਸ਼ਤੇ

    ਭਰਾਵਾਂ ਬਿਨਾਂ ਬਾਂਹਾਂ ਨਹੀਂ

  • ਰਿਸ਼ਤੇ

    ਭਾਈਚਾਰੇ ਅੱਗੇ, ਕਿਸ ਦਾ ਵਾਰ

  • ਰਿਸ਼ਤੇ

    ਮਿੱਤਰਾਂ ਨਾਲੋਂ ਸਤਰਾਂ ਚੰਗੀਆਂ

  • ਰਿਸ਼ਤੇ

    ਵਾਹੁੰਦਿਆਂ ਦੇ ਖੂਹ ਤੇ ਮਿਲਦੀਆਂ ਦੇ ਸਾਕ

  • ਰਿਸ਼ਤੇ

    ਸਿਵੇ-ਏ-ਖੋਤੀ ਤੇ ਕਿਲ੍ਹੇ ਕਮਹਾਰ।

  • ਰਿਸ਼ਤੇ

    ਸੜਦੀਆਂ ਨੂੰ ਸਾੜਾਂਗੇ ਨਿੱਤ ਕੜਾਈ ਚਾੜਾਂਗੇ

  • ਰਿਸ਼ਤੇ

    ਸੱਜਣ ਤੇ ਅੱਖਾਂ ਵਿਚ ਵੀ ਸਮਾ ਜਾਂਦੇ ਨੇਂ ਵੈਰੀ ਵਿਹੜੇ ਵਿਚ ਵੀ ਨਈਂ

  • ਰਿਸ਼ਤੇ

    ਹੱਸਣੀ ਘਰ ਵਸਨੀ

  • ਰਿਸ਼ਤੇ

    ਹੱਸਦਾ ਪਿਓ ਦਾ ਰੋਂਦਾ ਮਾਂ ਦਾ

  • ਰਿਸ਼ਤੇ

    ਹੱਸਦਿਆਂ ਈ ਘਰ ਵਸਦੀਆਂ ਨੇਂ।