ਵਕਤ

ਵਕਤ ਬਾਰੇ ਪੰਜਾਬੀ ਅਖਾਣ

  • ਵਕਤ

    ਅੱਖਾਂ ਨੂਟੀਆਂ ਵਰੇ ਲਿੰਗ ਜਾਂਦੇ ਨੇ

  • ਵਕਤ

    ਜੇਠ ਮਾਹ ਦੀ ਚੁੱਕਣ ਚਾਖੀ, ਹਾੜ ਸਾਵਣ ਖਰੇ ਪਰ ਅੱਖੀ, ਮਾਸ ਪੋਸ ਘਰੋਂ ਤੁਰੇ ਮਰਨਾ

  • ਵਕਤ

    ਤਲ਼ੀ ਤੇ ਸਰ੍ਹੋਂ ਨਹੀਂ ਜੰਮਦੀ

  • ਵਕਤ

    ਪਲੀਏ ਪਏ ਤੇ ਜਵਾਨੀ ਗਏ

  • ਵਕਤ

    ਪਿੱਛੇ ਦਿਨ ਤੇ ਦੱਸੇ ਰਾਤ

  • ਵਕਤ

    ਪੱਥਰ ਨਾਲੋਂ ਚੱਕੀ ਭਲੀ, ਜੋ ਪੈਸੇ ਸੰਸਾਰ

  • ਵਕਤ

    ਫੁੱਟ ਬ੍ਰਹਮਣ ਬੱਕਰੀ ਵੇਲੇ ਮੂਲ ਨਾ ਪਕਰੀ

  • ਵਕਤ

    ਬਚਪਨ ਬਾਦਸ਼ਾਹੀ ਹੁੰਦੀ ਏ

  • ਵਕਤ

    ਬਹੁਤੀ ਲੰਘ ਗਈ, ਥੋੜੀ ਰਹਿ ਗਈ

  • ਵਕਤ

    ਬਾਪੂ ਬਾਪੂ ਕਹਿੰਦੇ ਸਾਂ ਤੇ ਸਦਾ ਸੁਖੀ ਰਹਿੰਦੇ ਸਾਂ

  • ਵਕਤ

    ਬਾਲ ਉਹਦਾ ਖੇਡ ਦਾ ਹੈ, ਜਿਹੜੀ ਪੈਸੇ ਖ਼ਰਚੇ

  • ਵਕਤ

    ਬੁੱਧ, ਕੰਮ ਸਿੱਧ

  • ਵਕਤ

    ਮੌਤ ਤੇ ਗਾਹਕ ਦਾ ਕੋਈ ਵੇਲ਼ਾ ਨਹੀਂ