ਬੇਦਿਲੀ ਬਾਰੇ ਪੰਜਾਬੀ ਅਖਾਣ

ਵਿਸ਼ਾ

ਅੱਠ ਸਕਾਂ ਨਾ ਤੇ ਫ਼ੱਟੇ ਮੂੰਹ ਗੋਡਿਆਂ ਦਾ

ਆਇਆ ਕੁੱਤਾ ਖਾ ਗਿਆ ਤੂੰ ਬੈਠੀ ਢੋਲ ਬਜਾ

ਤਾਣੀ ਵਿਚ ਗੱਡਾਂ ਆਪਣੇ

ਤੂਤੀ ਦੀ ਨਕਾਰ ਖ਼ਾਨੇ ਵਿਚ ਕੌਣ ਸੁਣਦਾ ਹੈ

ਨਾ ਨੀਤੀ ਨਾ ਕਜ਼ਾ ਕੀਤੀ

ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ

ਪਹੁੰਚ ਨਾ ਸਕਾਂ, ਤੇ ਮਲ ਮਿਲ ਮਾਰਾਂ

ਬਾਬਾ ਅਟੱਲ, ਪੱਕੀ ਪਕਾਈ ਘੱਲ

ਬਾਬਾ ਆਏ ਨਾ ਤੇ ਘੰਟਾ ਵੱਜੇ ਨਾ

ਬਾਬਾ ਆਓ ਤਾਂ ਬੱਕਰੀਆਂ ਚਾਰੋ

ਬਿੱਲੀ ਦੀ ਮਿਆਉਂ ਕੋਲੋਂ ਡਰ ਲਗਦਾ ਏ

ਮਨ ਹਰਾਮੀ ਹੁੱਜਤਾਂ ਢੇਰ