ਅਕਲ

ਅਕਲ ਬਾਰੇ ਪੰਜਾਬੀ ਅਖਾਣ

  • ਅਕਲ

    ਅਪਣਾ ਕੀਤਾ ਆਪਣੇ ਅੱਗੇ

  • ਅਕਲ

    ਅਪਣਾ ਗੁੜ ਵੀ ਸ਼ਰੀਕਾਂ ਕੋਲੋਂ ਚੋਰੀ ਖਾਈਦਾ ਏ

  • ਅਕਲ

    ਅਪਣਾ ਪੱਲਾ ਚਾਵਾਂ ਤੇ ਆਪ ਨੰਗੀ ਹੋਵਾਂ

  • ਅਕਲ

    ਆ ਵਲੀਆਂ ਦਾ ਖਾਦਾ ਤੇ ਸਿਆਣਿਆਂ ਦਾ ਆਖਾ ਪਿੱਛੋਂ ਸੁਆਦ ਦਿੰਦਾ ਏ

  • ਅਕਲ

    ਆ ਹਲਕਿਆਂ ਦੇ ਪਿੰਡ ਵੱਖਰੇ ਨਈਂ ਹੁੰਦੇ

  • ਅਕਲ

    ਆਈ ਬਸੰਤ ਪਾਲ਼ਾ ਅੜਨਤ

  • ਅਕਲ

    ਆਟੇ ਦੀ ਬਲੀ ਬਣਾਵਾਂ ਮਿਆਉਂ ਕੌਣ ਕਰੇ

  • ਅਕਲ

    ਆਦਮੀ ਚਿਹਰੇ ਮੁਹਰੇ ਤੋਂ ਪਹਿਚਾਣੀ ਦਾ ਏ

  • ਅਕਲ

    ਆਦਮੀਆਂ ਨੂੰ ਆਦਮੀ ਮਿਲਦੇ ਨੇ ਖਾਂ ਨੂੰ ਖਉ ਨਈਂ ਮਿਲਦੇ

  • ਅਕਲ

    ਆਪਣੀ ਕੀਤੀ ਦਾ ਕੀ ਇਲਾਜ

  • ਅਕਲ

    ਆਪਣੀ ਨਿੰਦਰ ਸੋਵਨ ਆਪਣੀ ਨਿੰਦਰ ਜਾਗਣ ਚੰਗਾ

  • ਅਕਲ

    ਆਪਣੀ ਪੁੱਤ ਆਪਣੇ ਹੱਥ

  • ਅਕਲ

    ਇਕ ਕਲਾ ਦੋ ਗਿਆਰਾਂ

  • ਅਕਲ

    ਇਕ ਚੁੱਪ ਸੋ ਸੁੱਖ

  • ਅਕਲ

    ਇੰਨਾ ਮੁੱਲਾਂ ਟੁੱਟੀ ਮਸੀਤ

  • ਅਕਲ

    ਉਜੜੀ ਮਸੀਤ ਤੇ ਗਾ ਲੜ ਇਮਾਮ

  • ਅਕਲ

    ਉਧਾਰ ਲਿਆ ਤੇ ਮਿੱਥੇ ਲੱਗਣਾਂ ਗਿਆ

  • ਅਕਲ

    ਔਖੇ ਵੇਲੇ ਲਈ ਡੱਬੇ ਕਿੰਜ ਕੇ ਰੱਖੋ

  • ਅਕਲ

    ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ

  • ਅਕਲ

    ਚਾਕਰੀ ਥੀਂ ਘਾ ਖੋ ਤੁਰਨ ਚੰਗਾ

  • ਅਕਲ

    ਚਾਤਰ ਤੂੰ ਵੈਰੀ ਭਲਾ, ਮੂਰਖ ਭਲਾ ਨਾ ਮੀਤ

  • ਅਕਲ

    ਚਾਦਰ ਵੇਖ ਕੇ ਪੈਰ ਪਸਾਰੀਏ

  • ਅਕਲ

    ਜਿਨ੍ਹੇ ਮੂੰਹ ਓਨੀਆਂ ਗੱਲਾਂ

  • ਅਕਲ

    ਤਡੀ ਟੱਪੂ ਤੇ ਪਹਾੜ ਢਾ ਦੇਣਾ ਐਂ

  • ਅਕਲ

    ਤਪ ਥੀਂ ਰਾਜ, ਰਾਜ ਥੀਂ ਨਰਕ

  • ਅਕਲ

    ਤਰਨ ਉਹਲੇ ਲਾਖ ਛਿਆਯਾ ਥਾਂ

  • ਅਕਲ

    ਤਰਾ ਡਾਂ ਵੱਡੀਆਂ, ਵਿਚ ਖ਼ੈਰ

  • ਅਕਲ

    ਤਲਵਾਰ ਦਾ ਘਾਉ ਤਾਂ ਭਰ ਜਾਂਦਾ ਹੈ, ਪਰ ਜ਼ਬਾਨ ਦਾ ਨਹੀਂ ਭਰਦਾ

  • ਅਕਲ

    ਤਲਵਾਰ ਦਾ ਫੁੱਟ ਮਿਲ ਜਾਂਦਾ ਏ, ਪਰ ਜ਼ਬਾਨ ਦਾ ਨਹੀਂ

  • ਅਕਲ

    ਤਲ਼ੀ ਬਾਦਸ਼ਾਹਾਂ ਨਾ ਜੁਲੀ

  • ਅਕਲ

    ਤਾਂ ਹੀ ਜਾਣੇ ਪਤਾ ਜੇ ਰਾਕਸ਼ਿਆਂ ਤੋਂ ਛੱਟਾ

  • ਅਕਲ

    ਤਾਰ ਬਲੀ ਤੇ ਰਾਗ ਬੁਝਿਆ

  • ਅਕਲ

    ਤਾਰਾ ਹਮੇਸ਼ ਦਰਿਆ ਦੀ ਮੌਤ ਮਰਦਾ ਹੈ

  • ਅਕਲ

    ਤਾੜੀ ਵਜੇ ਦੋਨੋਂ ਹੱਥ, ਕਿਸੇ ਹਿੱਕ ਤੇ ਇਲਜ਼ਾਮ ਨਾ ਰੱਖ

  • ਅਕਲ

    ਤਿਲ਼ ਘਣਾ, ਮੋਠ ਛਿਦਰਾ, ਡੱਡ ਟੱਪ ਜਵਾਰ, ਕੋਈ ਕੋਈ ਬੂਟਾ ਵਾੜ ਦਾ, ਕਦੀ ਨਾ ਹੋਵੇ ਹਾਰ

  • ਅਕਲ

    ਤਿਲ਼ ਘਣਾ, ਮੋਠ ਛਿਦਰਾ, ਡੱਡ ਟੱਪ ਜਵਾਰ, ਕੋਈ ਕੋਈ ਬੂਟਾ ਵਾੜ ਦਾ, ਕਦੀ ਨਾ ਹੋਵੇ ਹਾਰ

  • ਅਕਲ

    ਤਿਲ਼ ਛਿੱਦੀ, ਧਾਨ ਸੰਘਣੀ, ਡੱਡ ਟੱਪ ਕਪਾਹ, ਝਿੰਮ ਮਾਰ ਰਜ਼ਾਈ ਦੀ ਵਿਚ ਮਕਈ ਦੇ ਜਾ

  • ਅਕਲ

    ਤਿੰਨ ਚੀਜਾਂ ਕੌੜੀਆਂ, ਮਿਰਚ, ਤਮਾਕੂ,ਫ਼ੇਮ

  • ਅਕਲ

    ਤਿੰਨ ਥਾਨ, ਚੌਥਾ ਮਦਾਨ

  • ਅਕਲ

    ਤੁਰਕਾ ਹਿੱਕ ਘੋੜੀ, ਤੇ ਪਾ ਗਾਹ ਲਾਹੌਰ ਤੋੜੀ

  • ਅਕਲ

    ਤੁੜ ਪੜ ਗਲੇ ਪਿਆ ਹਨੀਸ

  • ਅਕਲ

    ਤੋਏ ਦੀ ਤੇਰੀ, ਤੇ ਹੱਥ ਦੀ ਮੇਰੀ

  • ਅਕਲ

    ਤੋਏ ਸੁਹਾਗੇ, ਇੱਕੋ ਦੱਤ

  • ਅਕਲ

    ਤੋੜ ਕੱਢਣ ਛੱਡਿਆ, ਮਸਾਂ ਚਾਲੇ ਹੀ ਚਲੇ

  • ਅਕਲ

    ਤੰਦੀ ਵੱਜੀ ਤਾਂ ਰਾਹ ਗੁਜੱਹੀ

  • ਅਕਲ

    ਤੱਤੀ ਕੋ ਤਾਰਾ ਸਾਮ੍ਹਣੇ ਦੁਖੀ ਜਾਹ ਦਿਖੇ ਦਾ ਮਨੇ

  • ਅਕਲ

    ਤੱਤੀ ਗਰਾਹੀ ਨਾ ਨਿਗਲੇ ਨਾ ਅਗਲੇ

  • ਅਕਲ

    ਤੱਤੀ ਨੂੰ ਤਾਰਾ ਸਾਹਮਣਾ

  • ਅਕਲ

    ਤੱਤੇ ਦੁੱਧ ਨਾਲ਼ ਮੂੰਹ ਸਾੜੇ, ਹਨ ਲੱਸੀ ਨੂੰ ਵੀ ਫੂਕਾਂ ਮਾਰੇ

  • ਅਕਲ

    ਦਾਤਰੀ ਦੇ ਇਕ ਪਾਸਿਓਂ ਤੇ ਦੁਨੀਆ ਦੇ ਦਵੇ-ਏ-ਪਾਸਿਓਂ ਦਿੰਦੇ

  • ਅਕਲ

    ਦੰਦ ਗੇਅ ਸੁਆਦ ਗਿਆ, ਅੱਖੀਆਂ ਗਿਆਂ ਜਹਾਨ ਗਿਆ

  • ਅਕਲ

    ਨਿੱਤ ਦਾ ਪ੍ਰਾਹੁਣਾ ਹਿੱਕ ਦਾ ਸਾੜ

  • ਅਕਲ

    ਨਿੱਤ ਦਾ ਪ੍ਰਾਹੁਣਾ ਹੱਕ ਦਾ ਸਾੜ

  • ਅਕਲ

    ਪਰਾਈ ਆਸ ਦਾ ਕੀ ਵਸਾਹ

  • ਅਕਲ

    ਪਰਾਈ ਆਸ ਨਾ ਆਈ ਰਾਸ

  • ਅਕਲ

    ਪਰਾਈ ਆਸ ਸਦਾ ਨਿਰਾਸ

  • ਅਕਲ

    ਪਹਿਲਾਂ ਕੰਮ, ਫ਼ਿਰ ਚੰਮ

  • ਅਕਲ

    ਪਹਿਲਾਂ ਤੌਲੀਏ, ਫ਼ਿਰ ਬੋਲੀਏ

  • ਅਕਲ

    ਪਾਣੀ ਨੀਵੇਂ ਪਾਸੇ ਦੌੜ ਦਾ ਹੈ

  • ਅਕਲ

    ਪਾਸਾ ਇਹ ਜੋ ਦੀਵੇ ਦਾ, ਹਾਕਮ ਇਹ ਜੋ ਦੇਵੇ ਨਿਆਂ

  • ਅਕਲ

    ਪਿਆਸਾ ਖੂਹ ਦੇ ਕੋਲ਼ ਜਾਂਦਾ ਹੈ, ਖੂਹ ਪਿਆਸੇ ਕੋਲ਼ ਨਹੀਂ ਜਾਂਦਾ

  • ਅਕਲ

    ਪਿੰਡ ਦੀ ਕੁੜੀ ਤੇ ਸ਼ਹਿਰ ਦੀ ਚਿੜੀ ਇਕ ਬਰਾਬਰ ਹੁੰਦੀ ਏ

  • ਅਕਲ

    ਪੀਵਣ ਭੰਗਾਂ ਤੇ ਸੋਵਨ ਬਾਗ਼ੀਂ, ਪਿਛਲੇ ਜੀਵਨ ਕਰਮਾਂ ਦੇ ਭਾਗੀ

  • ਅਕਲ

    ਪੁੰਨ ਦੀ ਘੋੜੀ ਦੇ ਵੀ ਕਿਸੇ ਦੰਦ ਗਿਣੇ ਨੇਂ

  • ਅਕਲ

    ਪੁੰਨ ਦੀ ਜੜ੍ਹ ਸਦਾ ਹਰੀ

  • ਅਕਲ

    ਪੈਰ ਦੀ ਵਗੀ ਮੁੜ ਜਾਂਦੀ ਹੈ ਫ਼ਕੀਰ ਦੀ ਵਗੀ ਨਹੀਂ ਮੁੜਦੀ

  • ਅਕਲ

    ਪ੍ਰਦੇਸ ਗਿਆ, ਭੜੋਲੇ ਪਿਆ, ਇਕੋ ਜਿਹਾ

  • ਅਕਲ

    ਪੰਜ ਉਂਗਲੀਆਂ, ਪੰਜ ਚਿਰਾਗ਼

  • ਅਕਲ

    ਪੰਜੇ ਉਂਗਲਾਂ ਇਕੋ ਜਿਹੀਆਂ ਨਹੀਂ ਹੁੰਦੀਆਂ

  • ਅਕਲ

    ਪੱਥਰ ਤੇ ਬੂੰਦ ਪਈ ਨਾ ਪਈ

  • ਅਕਲ

    ਫਸ ਗਈ ਤੇ ਫਟਕਣ ਕੀ, ਛੁੱਟ ਗਈ ਤੇ ਅਟਕਣ ਕੀ

  • ਅਕਲ

    ਫੁੱਟ ਇਹੋ ਜਿਹਾ ਜਿੱਤ ਵਧਾਇਆ ਪੇਟ

  • ਅਕਲ

    ਫੁੱਲ ਦੀ ਖ਼ੁਸ਼ਬੂ ਨੱਕ ਤਾਈਂ, ਤੇ ਚੰਗੇ ਦੀ ਚੰਗਾਈ ਮੁਲਕਾਂ ਤਾਈਂ

  • ਅਕਲ

    ਫੁੱਲ ਮੋਈ ਘੁਮਿਆਰੀ, ਮੇਰੇ ਦੋ ਪ੍ਰਾਹੁਣੇ ਆਏ

  • ਅਕਲ

    ਫੁੱਲਾਂ ਨਾਲ਼ ਕੰਡੇ ਹੁੰਦੇ ਨੇਂ

  • ਅਕਲ

    ਫ੍ਫੱਨੇ ਦਾ ਫ੍ਫੱਨਾ ਤੇ ਰੰਗੜ ਓ ਦਾ ਰੰਗੜ ਓ

  • ਅਕਲ

    ਫੜੀ ਨੀ ਮਾਂ ਪੇੜਾ, ਦਿਖਾ ਮੈਂ ਕਿਹੜਾ, ਹਾਈਆ ਨੀ ਮੈਂ ਕਿਉਂ ਦੇਖਾਂ ਤੇਰਾ

  • ਅਕਲ

    ਬਲ਼ਾ ਤੇ ਬਲ਼ਾ ਗ਼ਾਲਿਬ ਹੈ

  • ਅਕਲ

    ਬਾਂਕਾ ਹਾਲ਼ੀ, ਮੁਫ਼ਤ ਦਾ ਜੰਜਾਲ਼

  • ਅਕਲ

    ਬਾਂਝ ਕੀ ਜਾਣੇ ਪਰਸੂਤਾਂ ਦੀ ਪੀੜ

  • ਅਕਲ

    ਬਾਬਾਫ਼ਰੀਦ, ਰੰਨਾਂ ਡਾਹਢੀਆਂ ਤੇ ਮਰਦ ਗ਼ਰੀਬ

  • ਅਕਲ

    ਬਾਲ ਸਭ ਦੇ ਸਾਂਝੇ ਹੁੰਦੇ ਨੇ

  • ਅਕਲ

    ਬਾਲਾਂ ਕੋਲੋਂ ਸ਼ੈਤਾਨ ਵੀ ਡਰ ਗਿਆ ਸੀ

  • ਅਕਲ

    ਬਾਸੀ ਕੜ੍ਹੀ ਨੂੰ ਉਬਾਲ਼

  • ਅਕਲ

    ਬਿੱਛੂ ਦਾ ਕੱਟਿਆ ਰੋਵੇ, ਸੱਪ ਦਾ ਕੱਟਿਆ ਸੋਵੇ

  • ਅਕਲ

    ਬਿੱਲੀ, ਅੱਗ, ਫ਼ਕੀਰ ਘਰੋ ਘਿਰੀ ਫਿਰਦੇ ਨੇਂ

  • ਅਕਲ

    ਬੁਰੇ ਦੀ ਬੁਰਾਈ ਤੋਂ ਹਰ ਕੋਈ ਡਰਦੇ

  • ਅਕਲ

    ਬੰਦੇ ਦਾ ਬੰਦਾ ਦਾਰੂ

  • ਅਕਲ

    ਬੱਚੇ ਨੂੰ ਰੌਣਾ ਹਥਿਆਰ, ਜਵਾਨ ਨੂੰ ਨਿਕਲ਼ਨਾ ਹਥਿਆਰ, ਬਡ਼ੇ ਨੂੰ ਮਰਨਾ ਹਥਿਆਰ

  • ਅਕਲ

    ਭਾਤ ਹੋਵੇ ਤਾਂ ਕਾਂ ਬਥੇਰੇ

  • ਅਕਲ

    ਭਾਰਾ ਪੱਥਰ ਵੇਖ ਕੇ, ਚੁੰਮ ਕੇ ਛੱਡ ਦੀਏ

  • ਅਕਲ

    ਮੱਝ ਵੇਚ ਕੇ ਘੋੜੀ ਲਈ
    ਦੁੱਧ ਪੈਣੋਂ ਗਈ, ਲੁਧਿ ਸੁੱਟਣੀ ਪਈ

  • ਅਕਲ

    ਵਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ

  • ਅਕਲ

    ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ

  • ਅਕਲ

    ਸਿਆਣੇ ਦਾ ਰੋਸਾ ਤੇ ਕਪਾਹ ਦਾ ਸੋਕਾ ਚਰਗਾ ਸਮਝ ਵਿਚ ਆ‏ਨਦਾ ਏ

  • ਅਕਲ

    ਸਿਆਣੇ ਨੂੰ ਇਸ਼ਾਰਾ ਮੋਰਕ ਨੂੰ ਫਿਟਕਾਰ

  • ਅਕਲ

    ਸੋਚੀਂ ਪਿਆ ਤੇ ਬੰਦਾ ਗਿਆ

  • ਅਕਲ

    ਹਿਜੜਿਆਂ ਦੇ ਘਰ ਬਾਲ ਨਹੀਂ ਜੰਮਦੇ

  • ਅਕਲ

    ਹੱਥਾਂ ਦੀਆਂ ਬੰਨ੍ਹਿਆਂ ਦੰਦਾਂ ਨਾਲ਼ ਖੋਲਨੀਆਂ ਪੈਂਦੀਆਂ ਨੇਂ