ਜ਼ੁਲਫ਼ ਬਾਰੇ ਪੰਜਾਬੀ ਕਵਿਤਾ
-
जद अख़तर ज़ुल्फ़ संवारण ओह
कई राज़-ए-हक़ीक़त खलिहदे ने -
ਵਾਅ ਤੇ ਕਾਹਦਾ ਜ਼ੋਰ
ਤੇਰੀ ਜ਼ੁਲਫ਼ ਖਿਲਾਰੇ ਤੇ -
ਸਦਾ ਨਾਲ਼ ਅਸਾਡ ੜੇ ਵਿਸਵੇ, ਦਿਲ ਤੋਂ ਕਿਨੂੰ ਬੇਵੱਸ ਵੇ
ਜ਼ੁਲਫ਼ ਜ਼ੰਜ਼ੀਰ ਤੇਡਾ ਪਰ ਸੋਹਣਾ, ਮੁਫ਼ਤ ਗਿਓ ਸੇ ਫਸਵੇ
-
ਲਾਲ਼ ਹਨੇਰੀ ਜਦੋਂ ਕਦੀ ਚੱਲ ਪਵੇ ਬਾਹਰ ਬੈਠ ਕੇ ਜ਼ੁਲਫ਼ਾਂ ਸੁਣਵਾ ਰਈਏ ਨਾ
ਤਿਲਕ ਦੂਜੇ ਦੇ ਮਿੱਥੇ ਤੋਂ ਲਾਹ ਕੇ ਤੇ ਕਦੀ ਅਪਣਾ ਹੁਸਨ ਨਖਾਰਈਏ ਨਾ -
ਆਪਣੇ ਹੱਥੀਂ ਆਪਣੀ ਮੌਤ ਲਿਆਵਾਂਗਾ,
ਆਪਣੇ ਹੱਥੀਂ ਉਹਦੀਆਂ ਜ਼ੁਲਫ਼ਾਂ ਖੋਲ੍ਹਾਂਗਾ -
ਸੂਰਜ ਡੁੱਬ ਕੇ ਮਰ ਜਾਏਗਾ
ਜੇ ਤੂੰ ਵਾਲ਼ ਖਿਲਾਰੇ ਤੇ -
ਸੁਖ਼ਨ ਦੀਆਂ ਵਿਚ ਜ਼ੁਲਫ਼ਾਂ ਮੈਂ ਲਿਸ਼ਕਾਏ ਗੁਣਾ ਖ਼ਿਆਲ
ਸੂਝ ਮੇਰੀ ਨੂੰ ਪੇ ਨਾ ਸਕੀ ਸੋਨੇ ਦੀ ਜ਼ੰਜ਼ੀਰ