چھتی نمبر کور کھانا پینا کُجھ نہ مالشاں دا زور
.
ਛੱਤੀ ਨੰਬਰ ਕੌਰ ਖਾਣਾ ਪੀਣਾ ਕੁਝ ਨਾ ਮਾਲਸ਼ਾਂ ਦਾ ਜ਼ੋਰ
حاکم، موت تے گاہک دا وقت کوئی نہیں
.
ਹਾਕਮ, ਮੌਤ ਤੇ ਗਾਹਕ ਦਾ ਵਕਤ ਕੋਈ ਨਹੀਂ
اپنا لہو پگلنا نئیں ریندا
Apna lahu pigalna nayeen renda
ਅਪਣਾ ਲਹੂ ਪਿਗਲਨਾ ਨਈਂ ਰੀਨਦਾ
بابا وی گرم تے گولیاں وی گرم
Baba wi garam te goliyan wi garam
ਬਾਬਾ ਵੀ ਗਰਮ ਤੇ ਗੋਲੀਆਂ ਵੀ ਗਰਮ
باہمن نالوں چُمار چنگا، جہڑا پَیر پہناوے جُتّا
Bahman naalon chumaar changa, jehrra per pehnawe jutta
ਬਾਹਮਣ ਨਾਲੋਂ ਚਮਾਰ ਚੰਗਾ, ਜਿਹੜਾ ਪੈਰ ਪਹਿਨਾਵੇ ਜੁੱਤਾ
باجرے دی کوٹھی، گُجراتی جندرہ
Bajre di kothi, gujrati jindra
ਬਾਜਰੇ ਦੀ ਕੋਠੀ, ਗੁਜਰਾਤੀ ਜਿੰਦਰਾ
باسی روٹی کھان نال بُھل پیدا ہوندی ہے
Basi roti khan naal bhul peda hondi he
ਬਾਸੀ ਰੋਟੀ ਖਾਣ ਨਾਲ਼ ਭੁੱਲ ਪੈਦਾ ਹੁੰਦੀ ਹੈ
بِلّے دا وساہ نہ کریئے، بھاویں سکا بھائی
Bille da wasah na kariye, bhawen sakka bhai
ਬਿੱਲੇ ਦਾ ਵਸਾਹ ਨਾ ਕਰੀਏ, ਭਾਵੇਂ ਸਿੱਕਾ ਭਾਈ
بِلی دے خواب وِچ چھچھڑے
Billi de khuwab vich chichrre
ਬਿੱਲੀ ਦੇ ਖ਼ਾਬ ਵਿਚ ਛਿੱਛੜੇ
چاپلوسی دا مُونہ کالا
Chaaplosi da moonh kala
ਚਾਪਲੂਸੀ ਦਾ ਮੂੰਹ ਕਾਲ਼ਾ
چائیں چانگیں وَتّاں سبھ بھڑدے گھتّاں
Chayeen chaangeen wattan sabh bharr de ghattaan
ਚਾਈਂ ਚਾਨਗੀਂ ਵਿੱਤਾਂ ਸਭ ਭਿੜਦੇ ਘ੍ਘੱਤਾਂ
جا دِھیا راوی، نہ کوئی آوے اتے نہ کوئی جاوی
Ja dheea raawi, no koi aawe ute na koi jawi
ਜਾ ਧਿਆ ਰਾਵੀ, ਨਾ ਕੋਈ ਆਵੇ ਅਤੇ ਨਾ ਕੋਈ ਜਾਵੀ