Iqbal Bahu

♪ Panj Mehal PanjaaN Wich Chaanan

Kalam of , sung by

  Download MP3 (1.6 MB)

Lyrics

panj-a mehal panjaan wich chaanan
deewa kitt wall dherea hoooooo

panj-e meher panjay petwari
hasil kitt wall bherea hooooooo

panj-a imam te panjay qibly
sejda kitt wall kerea hoooooo

bahoo jae sahab sir menggy
te hergez dhel nakerea hoooo

Contribution: Abdul Qadeer

Lyrics (in Shahmukhi)

پنج محل پنجاں وچ چانن
دیوا کت ول دہرئے ہو۔۔۔

پنجے مہر پنجے پٹواری
حاصل کت ول بھرئے ہو۔۔۔

پنجے امام تے پنجے قبلے
سجدہ کت ول کرئے ہو۔۔۔

باہو جے صاحب سر منگے
تے ہرگز ڈھیل نہ کرئے ہو۔۔۔

Contribution: Sohail Abid

Lyrics (in Gurmukhi)

ਪੰਜ-ਏ ਮਹਿਲ ਪੰਜਾਂ ਵਿਚ ਚਾਨਣ
ਦੀਵਾ ਕਿਤ ਵੱਲ ਧਰੀਏ ਹੂ ਊ ਊ

ਪੰਜ-ਏ ਮੇਹਰ ਪੰਜੇ ਪਟਵਾਰੀ
ਹਾਸਿਲ ਕਿਤ ਵੱਲ ਭਰੀਏ ਹੂ ਊ ਊ

ਪੰਜ-ਏ ਇਮਾਮ ਤੇ ਪੰਜੇ ਕ਼ਿਬਲੇ
ਸਜਦਾ ਕਿਤ ਵੱਲ ਕਰੀਏ ਹੂ ਊ ਊ

ਬਾਹੂ ਜੇ ਸਾਹਬ ਸਿਰ ਮੰਗੇ
ਹਰਗਿਜ਼ ਢਿੱਲ ਨਾ ਕਰੀਏ ਹੂ ਊ ਊ

Contribution: Jasdeep Singh