ਫ਼ੋਕ ਪੰਜਾਬ ਦਾ ਇਹ ਦੂਜਾ ਜਨਮ ਹੈ ਤੇ ਇਹਦਾ ਕੱਲਮ ਕੱਲਾ ਕਾਰਨ ਪੰਜਾਬੀ ਲਈ ਰੇਖ਼ਤਾ ਵਰਗੀ ਵੈਬਸਾਇਟ ਬਣਾਉਣਾ ਹੈ। ਰੇਖ਼ਤਾ ਦਾ ਉਰਦੂ ਲਈ ਕੀਤਾ ਕੰਮ ਬਹੁਤ ਸੋਹਣਾ ਹੈ ਤੇ ਸਾਡੇ ਵਿਚਾਰਾਂ ਵਿਚ ਸਭ ਬੋਲੀਆਂ ਨੂੰ ਇਹੋ ਜਿਹਾ ਪਿਆਰ ਮਿਲਣਾ ਚਾਹੀਦਾ ਏ।

ਨਵੇਂ ਕਵੀ

ਨਵੇਂ ਗਾਇਕ

ਨਵੇਂ ਅਖਾਣ

ਰੁਝਿਆ ਢਿੱਡ ਫ਼ਾਰਸੀ ਬੋਲੇ

#ਊਚ ਨੀਚ

ਵਿਹਲੇ ਤੋਂ ਵੰਗਾਰ ਭਲੀ

#ਸਲਾਹ

ਕਾਵਾਂ ਟੋਲੀ ਇਕੋ ਬੋਲੀ

#ਤਾਅਨੇ

ਕਰਤੂਤ ਨਾ ਕੋਈ ਪੱਲੇ, ਕਰਨੀ ਬੱਲੇ ਬੱਲੇ

#ਫੜ੍ਹਬਾਜ਼ੀ

ਨਵੀਆਂ ਬੁਝਾਰਤਾਂ

ਹੱਥ ਲਾਈਆਂ ਉਹ ਮੇਲ਼ਾ ਹੋਵੇ
ਮੂੰਹ ਲਾਈਆਂ ਉਹ ਹੱਸੇ

ਜਵਾਬ

ਕਾਲ਼ੀ ਕੁੱਤੀ ਸਿਰਹਾਣੇ ਸੁੱਤੀ
ਸੌਂਹ ਮੈਨੂੰ ਮੈਂ ਨਹੀਓਂ ਡਿੱਠੀ

ਜਵਾਬ

ਕਟੋਰੇ ਵਿਚ ਕਟੋਰਾ
ਪੁੱਤਰ ਪਿਓ ਨਾਲੋਂ ਗੋਰਾ

ਜਵਾਬ

ਇਕ ਅਜਿਹੀ ਕੁੜੀ
ਉਹ ਲੈ ਪਰਾਂਦਾ ਤੁਰੀ

ਜਵਾਬ