♪ Ghoom Charakhra

Kalam of , sung by

  Download MP3 (9.9 MB)

Lyrics

Ghoom Charkhia Ghoom

aaa (Sufi Chants)

ghumm charkhiya ghumm
ghumm charkhiya ghumm
ghumm charkhiya ghumm
ghumm charkhiya ghumm
ghumm charkhiya ghummm

Aaa Ghum

Aaa
ghum charkhiya ghum
ghum charkhiya ghum
teri katan wali jevay naliyan wattan wali jevay

ghumm charkhiya ghumm
ghumm charkhiya ghumm
teri katan wali jevay naliyan wattan wali jevay

aaa
ghum charkhiya ghum
ghum charkhiya ghum…

aaa
buddha hoyon shah hussaina, dandeen jheran payyan
buddha hoyon shah hussain

aaa
budha hoyon shah hussaina, dandeen jheran payyan
uth savere dhondhan lagoon, sanjh diyan jogiyan

ghum charkhiya ghum
ghum charkhiya ghum
teri katan wali jevay naliyan wattan wali jevay

ghum charkhiya ghum

aaa
teri katan wali jevay, naliyan wattan wali jevay
ghum charkhiya ghum
ghum charkhiya ghum…

aaa
her dam naam sambhal saeen da

aaa
her dam naam sambhal saeen da

aaa
her dam naa..

aaa
her dam naam sambhal saeen da, ta toon asthar thee-wain
panjan nadiyan de mou aaya, kit toon chaya jevay

ghum charkhiya ghum
ghum charkhiya ghum
ghum charkhiya ghum
teri katan wali jevay, naliyan wattan wali jevay

ghum charkhiya ghum
ghum charkhiya ghum
ghoom charkhiya ghoom
teri katan wali jevay, naliyan wattan wali jevay

aaa ooo
ghum charkhiya ghum teri katan wali jeway…

aaa
charkha bolay, charkha bole saeen saeen, baer bole toon
charkha bole saeen saeen, baer bole toon
keh hussain faqeer saeen da, mein naahi sabh toon

ghum charkhiya ghum
teri katan wali jevay, naliyan wattan wali jevay

ghum charkhiya ghum
ghum charkhiya ghum
teri katan wali jevay, naliyan wattan wali jevay

ghum charkhiya ghum
ghum charkhiya ghum
ghum charkhiya ghum
ghum charkhiya ghum

Aaa Aaa Aaa aaA
Aaa Aaa Aaa aaA

ghum charkhiya ghum
ghum charkhiya ghum.

Lyrics Added By: Still Life

Lyrics (in Gurmukhi)

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ

ਆ ਘੁੰਮ

ਆ ਆ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ

ਬੁੱਢਾ ਹੋਯਿਓਂ ਸ਼ਾਹ ਹੁਸੈਨਾ, ਦੰਦੀ ਝੀੜਾਂ ਪਈਆਂ
ਬੁੱਢਾ ਹੋਯਿਓਂ ਸ਼ਾਹ ਹੁਸੈਨਾ

ਬੁੱਢਾ ਹੋਯਿਓਂ ਸ਼ਾਹ ਹੁਸੈਨਾ, ਦੰਦੀ ਝੀੜਾਂ ਪਈਆਂ
ਉੱਠ ਸਵੇਰੇ ਢੂੰਢਣ ਲੱਗੋਂ, ਸੰਝ ਦੀਆਂ ਜੋ ਓ ਗਈਆਂ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ

ਘੁੰਮ ਚਰਖਿਆ ਘੁੰਮ

ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ

ਹਰ ਦਮ ਨਾਮ ਸੰਭਾਲ ਸਾਈਂ ਦਾ

ਹਰ ਦਮ ਨਾਮ ਸੰਭਾਲ ਸਾਈਂ ਦਾ

ਹਰ ਦਮ ਨਾ..

ਹਰ ਦਮ ਨਾਮ ਸੰਭਾਲ ਸਾਈਂ ਦਾ, ਤਾਂ ਤੂੰ ਅਸਤਰ ਥੀ-ਵੇਂ
ਪੰਜਾਂ ਨਦੀਆਂ ਦੇ ਮੂੰ ਆਇਆ, ਕੀਤ ਤੂੰ ਚਾਇਆ ਜੀਵੇਂ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ

ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ

ਏਯੇਏ
ਚਰਖਾ ਬੋਲੇ, ਚਰਖਾ ਬੋਲੇ ਸਾਈਂ ਸਾਈਂ,ਬੈਣ ਬੋਲੇ ਤੂੰ
ਚਰਖਾ ਬੋਲੇ ਸਾਈਂ ਸਾਈਂ, ਬੈਣ ਬੋਲੇ ਟੂਨ
ਕਹਿ ਹੁਸੈਨ ਫਕ਼ੀਰ ਸਾਈਂ ਦਾ, ਮੈਂ ਨਾਹੀਂ ਸਭ ਤੂੰ

ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਤੇਰੀ ਕੱਤਣ ਵਾਲੀ ਜੀਵੇ ਨਲੀਆਂ ਵੱਟਣ ਵਾਲੀ ਜੀਵੇ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ

ਆ ਆ ਆ ਆ
ਆ ਆ ਆ ਆ

ਘੁੰਮ ਚਰਖਿਆ ਘੁੰਮ
ਘੁੰਮ ਚਰਖਿਆ ਘੁੰਮ

Lyrics Added By: Jasdeep

You May Also Like

Comments