ਪੰਜਾਬੀ ਅਖਾਣ

ਪੰਜਾਬੀ ਆਖਾਣਾਂ ਦਾ ਸਭ ਤੋਂ ਵਧੀਆ ਜ਼ਖ਼ੀਰਾ

  • ਅਕਲ

    ਤਰਾ ਡਾਂ ਵੱਡੀਆਂ, ਵਿਚ ਖ਼ੈਰ

  • ਵਕਤ

    ਫੁੱਟ ਬ੍ਰਹਮਣ ਬੱਕਰੀ ਵੇਲੇ ਮੂਲ ਨਾ ਪਕਰੀ

  • ਊਚ ਨੀਚ

    ਰੱਜੇਆ ਢਿੱਡ ਫ਼ਾਰਸੀ ਬੋਲੇ

  • ਰਿਸ਼ਤੇ

    ਬਰਾਦਰੀ ਵਿਚ ਅਮੀਰ ਗ਼ਰੀਬ ਸਭ ਬਰਾਬਰ ਹੁੰਦੇ ਨੇਂ

  • ਆਸ

    ਤੁਰੀ ਹੋਈ ਜੂੰ ਵੀ ਨਹੀਂ ਮਾਨ

  • ਬੇਵਕੂਫ਼

    ਪੈਰ ਉਪਰ ਆਪ ਕੁਹਾੜੀ ਮਾਰਨਾ

  • ਸ਼ੁਕਰ

    ਅਪਣਾ ਕਣ ਵੇਖੀਏ ਕੁੱਤੇ ਮਗਰ ਨਾ ਪੁੱਜੀਏ

  • ਖ਼ੁਦਗ਼ਰਜ਼ੀ

    ਪਹਿਲਾਂ ਪੇਟ ਪੂਜਾ, ਪਿੱਛੋਂ ਕੰਮ ਦੂਜਾ

  • ਅਕਲ

    ਤਿਲ਼ ਘਣਾ, ਮੋਠ ਛਿਦਰਾ, ਡੱਡ ਟੱਪ ਜਵਾਰ, ਕੋਈ ਕੋਈ ਬੂਟਾ ਵਾੜ ਦਾ, ਕਦੀ ਨਾ ਹੋਵੇ ਹਾਰ

  • ਮੁਹਾਂਦਰਾ

    ਤਕਹਿ ਟੁਰੇ ਤੇ ਹਰਿਆਲੀ, ਹੌਲੀ ਟੁਰੇ ਤੇ ਨਾਜ਼ੋ