ਮਾੜੇਆਂ ਦੇ ਗੁਣ ਵਿਚੇ
ਰੱਬ ਵੀ ਭਰੇਆਂ ਨੂੰ ਹੀ ਭਰਦਾ ਏ
ਭਰੇਆਂ
ਰਾਂਝਾ ਸਭ ਦਾ ਸਾਂਝਾ
ਮਨ ਹਰਾਮੀ ਹੁੱਜਤਾਂ ਢੇਰ
ਮੂੰਹ ਚੋਂ ਨਿੱਕਲੀ ਗੱਲ ਪਰਾਈ
ਨੇਹੁੰ ਨਾ ਲਗਦਾ ਜ਼ੋਰੀ ਦਾ
ਜਾਗਦੇ ਦਾ ਲੱਖ, ਸੁੱਤੇ ਦਾ ਕੱਖ
ਮੱਝ ਵੇਚ ਕੇ ਘੋੜੀ ਲਈ
ਦੁੱਧ ਪੈਣੋਂ ਗਈ, ਲੁਧਿ ਸੁੱਟਣੀ ਪਈ
ਬਾਤ ਬਦਲੀ ਸਾਖ ਬਦਲੀ
ਨੈਣ ਮਿਲਾ ਕੇ ਕਦੇ ਚੀਨ ਨਈਂ ਮਿਲਦਾ