ਸੱਸੀ ਪੰਨੂੰ

بالغ ہوئی سسوی

ਬਾਲਗ਼ ਹੋਈ ਸਸਵੀ, ਧੋਬੀ ਕਰਨ ਸਵਾਲ
ਆਨ ਵਿਖਾਲਣ ਗੱਭਰੂ, ਸੂਰਤ ਪਾਕ ਜਮਾਲ
ਸੱਸੀ ਝੇੜੇ ਰੱਬ ਨਾਲ਼, ਕਾਦਰ ਜਲ਼ ਜਲਾਲ
ਲੇਖ ਲਿਖਾਈਂ ਧੱਬਿਆਂ, ਜੀਵਨ ਮੁਝ ਮੁਹਾਲ