ਹਾਫ਼ਿਜ਼ ਬਰਖ਼ੁਰਦਾਰ
1658 – 1707

ਹਾਫ਼ਿਜ਼ ਬਰਖ਼ੁਰਦਾਰ

ਹਾਫ਼ਿਜ਼ ਬਰਖ਼ੁਰਦਾਰ

ਹਾਫ਼ਿਜ਼ ਬਰਖ਼ੁਰਦਾਰ ਜ਼ਿਲ੍ਹਾ ਸਰਗੋਧਾ ਦੇ ਪਿੰਡ ਮੁਸਲਮਾਨੀ ਦੇ ਵਸਨੀਕ ਤੇ ਜ਼ਾਤ ਦੇ ਜੱਟ ਸਨ। ਆਪ ਪੀਲੂ ਸ਼ਾਇਰ ਤੋਂ ਬਾਅਦ ਮਿਰਜ਼ਾਂ ਸਾਹਿਬਾਨ ਲਿਖਣ ਆਲੇ ਦੂਸਰੇ ਸ਼ਾਇਰ ਸਨ ਤੇ ਆਪਣੇ ਕਿੱਸੇ ਵਿਚ ਪੀਲੂ ਸ਼ਾਇਰ ਦਾ ਜ਼ਿਕਰ ਕਰਦੇ ਨੇਂ ਜਿਹਨਾਂ ਬਕੌਲ ਕਿੱਸਾ ਉਨ੍ਹਾਂ ਨੂੰ ਬੜੇ ਡਰਾਮਾਈ ਅੰਦਾਜ਼ ਵਿਚ ਦੁਬਾਰਾ ਕਿੱਸਾ ਲਿਖਣ ਵਾਸਤੇ ਆਖਿਆ। ਏਸ ਤੋਂ ਇਲਾਵਾ ਆਪ ਨੇ ਸੱਸੀ ਪੰਨੂੰ , ਕਿੱਸਾ ਯੂਸੁਫ਼ ਜ਼ਲੈਖ਼ਾ ਤੇ ਕਿੱਸਾ ਖੱਤਰੀ ਵੀ ਲਿਖਿਆ। ਆਪ ਦਾ ਮਜ਼ਾਰ ਚਿੱਟੀ ਸ਼ੇਖ਼ਾਂ ਜ਼ਿਲ੍ਹਾ ਸਿਆਲਕੋਟ ਵਿਚ ਹੈ

ਹਾਫ਼ਿਜ਼ ਬਰਖ਼ੁਰਦਾਰ ਕਵਿਤਾ

ਕਿੱਸਾ ਮਿਰਜ਼ਾ ਸਾਹਿਬਾਂ

ਕਿੱਸਾ ਸੱਸੀ ਪੁਨੂੰ