ਸੱਸੀ ਪੰਨੂੰ

ਨਾਉਂ ਸਨ ਰੰਗਮਹਿਲ ਸੱਸੀ

ਨਾਉਂ ਸਨ ਰੰਗਮਹਿਲ ਸੱਸੀ, ਬਾਹਾਂ ਵੱਢ ਵੱਢ ਖਾ-ਏ-
ਭੱਠ ਪਤਨ ਭੱਠ ਬੇੜੀਆਂ, ਅੱਗ ਲੱਗੇ ਦਰਿਆ
ਕੌਣ ਕਮੀਨੇ ਆਦਮੀ, ਮਹਿਲੀਂ ਸੁੱਤੇ ਨੀ ਆਇ
ਜਾਓ ਸੱਠ ਸਹੇਲੀਆਂ, ਦਿਓ ਭਲੀ ਸਜ਼ਾ