ਢੋਲ ਸੰਮੀ

ਉਲ ਹਮਦ ਖ਼ੁਦਾਵੰਦ ਬਾਦਸ਼ਾਹ ਮੁਲਕ ਰੂਮ

ਉਲ ਹਮਦ ਖ਼ੁਦਾਵੰਦ ਤਾਈਂ ਜੋ ਹੈ ਮਾਲਿਕ ਸਭ ਦਾ
ਬੇ ਪ੍ਰਵਾਹ ਬੇ ਅੰਤ ਆਲਾ ਜੋ ਚਾਹੋ ਸੋ ਕਰਦਾ
ਦੇਖ ਮੁਹੰਮਦ ਦੁਨੀਆਂ ਅਤੇ ਆਇਆ ਆਖ਼ਿਰ ਵਾਰੀ
ਰੋਜ਼ ਕਿਆਮਤ ਬਖ਼ਸ਼ ਕਰੇਗਾ ਆਲਮ ਖ਼ਲਕਤ ਸਾਰੀ