ਜਿਨਹੋਂ ਹੀਰ ਮੈਂ ਆਖਾਂ ਉਹੀ ਕਹਿ ਮੈਨੂੰ ਵੀਰਰ

ਜਿਨਹੋਂ ਹੀਰ ਮੈਂ ਆਖਾਂ ਉਹੀ ਕਹਿ ਮੈਨੂੰ ਵੀਰਰ
ਇਥੇ ਨੈਣ ਲੜ ਇੰਨੇ ਔਖੇ ਇਥੇ ਹੋਈ ਅਖ਼ੀਰ

ਅਸਾਂ ਤੇ ਖਾਦਾ ਰਸ਼ੱੀਨ ਸੀਲਡ ਨਾਲੇ ਪੀਜ਼ਾ ਬਰਗਰ
ਜਿਨ੍ਹਾਂ ਖਾਦੀਆਂ ਗਾਜਰਾਂ ਢਿੱਡ ਉਨ੍ਹਾਂ ਦੇ ਪੇੜ

ਯੂਨੀਵਰਸਿਟੀ ਆ ਕੇ ਵੀ ਜੇ ਨਾਲ਼ ਤੁਹਾਡੇ ਕੁੜਿਆਂਂ
ਤੁਸਾਂ ਵੀ ਕਾਹਦੇ ਰਾਂਝੇ ਤੁਹਾਨੂੰ ਕੀ ਲੱਭਣੀ ਏ ਹੀਰ

ਕਿਉਂ ਨਾ ਅੱਗੇ ਪਿੱਛੇ ਫਿਰੀਏ ਹਾਂ ਜੀ ਹਾਂ ਜੀ ਕਰੀਏ
ਬੇਗਮ ਨੂੰ ਅਸਾਂ ਮੁਰਸ਼ਦ ਮੰਨਿਆ ਬੇਗਮ ਸਾਡੀ ਪੈਰ