ਸੋਹਣੀ ਮਹੀਂਵਾਲ

ਤਥਾ

See this page in :  

ਹੱਥ ਜੋੜ ਫ਼ਕੀਰ ਤੇ ਅਰਜ਼ ਕੀਤੀ,
ਡੁੱਬੇ ਤਾਰ ਸਾਈਂ ! ਡੁੱਬੇ ਤਾਰ ਸਾਈਂ !
ਬੇੜਾ ਵਿਚ ਫ਼ਰਾਕ ਦੇ ਪਿਆ ਮੇਰਾ,
ਲਾਈਂ ਪਾਰ ਸਾਈਂ ! ਲਾਈਂ ਪਾਰ ਸਾਈਂ !
ਮੇਰੇ ਮੁਲਕ ਦਾ ਵਾਰਸੀ ਮੂਲ ਨਾਹੀਂ,
ਮੈਂ ਲਾਚਾਰ ਸਾਈਂ ! ਮੈਂ ਲਾਚਾਰ ਸਾਈਂ !
ਕਰਕੇ ਫ਼ਜ਼ਲ ਦੁਆ ਉਲਾਦ ਮੈਨੂੰ,
ਬਖ਼ਸ਼ਣਹਾਰ ਸਾਈਂ ! ਬਖ਼ਸ਼ਣਹਾਰ ਸਾਈਂ !

ਫ਼ਜ਼ਲ ਸ਼ਾਹ ਦੀ ਹੋਰ ਕਵਿਤਾ