ਫ਼ਜ਼ਲ ਸ਼ਾਹ
1827 – 1890

ਫ਼ਜ਼ਲ ਸ਼ਾਹ

ਫ਼ਜ਼ਲ ਸ਼ਾਹ

ਸੱਯਦ ਫ਼ਜ਼ਲ ਸ਼ਾਹ ਨਵਾਂ ਕੋਟ ਲਾਹੌਰ ਦੇ ਵਸਨੀਕ ਸਨ। ਆਪ ਦੀ ਵਜ੍ਹਾ ਸ਼ੋਹਰਤ ਪੰਜਾਬੀ ਕਿੱਸੇ ਨੇਂ। ਆਪ ਨੀਂ ਹੀਰ ਰਾਂਝਾ, ਸੱਸੀ ਪੰਨੂੰ, ਯੂਸੁਫ਼ ਜ਼ਲੈਖ਼ਾ, ਲੈਲਾ ਮਜਨੂੰ ਤੇ ਸੋਹਣੀ ਮਹੀਂਵਾਲ ਸਮੇਤ ਬਹੁਤ ਸਾਰੇ ਕਿਸੇ ਲਿਖੇ। ਲੇਕਿਨ ਆਪ ਦੀ ਸਭ ਤੋਂ ਵਧੀਆ ਲਿਖਤ ਸੋਨੀ ਮਹੀਂਵਾਲ ਦਾ ਕਿੱਸਾ ਏ ਜਿਹੜਾ ਸੋਜ਼ ਤੇ ਦਰਦ ਵਿਚ ਗੁੰਨ੍ਹਿਆ ਹੋਇਆ ਏ।

ਫ਼ਜ਼ਲ ਸ਼ਾਹ ਕਵਿਤਾ

ਸੋਹਣੀ ਮਹੀਂਵਾਲ