ਸੱਸੀ ਪੰਨੂੰ

ਲਾਅਲ ਜਵਾਹਰ ਮਾਲ ਜ਼ਰ

ਲਾਅਲ ਜਵਾਹਰ ਮਾਲ ਜ਼ਰ, ਉੱਤੇ ਲਏ ਸੰਭਾਲ਼
ਪਰਚਾ ਹੋਇਆ ਧੋਬੀਆਂ, ਦਿਲ ਪ੍ਰਚਾਵਣ ਬਾਲ
ਥਣੋਂ ਉਸ ਨੀਰ ਉੱਛਲਿਆ, ਮੱਚ ਮੁਹੱਬਤ ਨਾਲ਼
ਧਬੀ ਵਹੇ ਵਿਆਹਤੇ, ਲੱਗਾ ਫੁੱਲ ਸੁੱਕ ਡਾਲ਼