ਸੱਸੀ ਪੰਨੂੰ

ਅਰਜ਼ ਕੀਤੀ ਚਰਵਾਹਿਆਂ

ਅਰਜ਼ ਕੀਤੀ ਚਰਵਾਹਿਆਂ, ਦਸਤ ਖਲੋਤੇ ਬਣਾ
ਅਸੀਂ ਪੀਤਾਰਥੋ ਆਦਮੀ, ਕਾਂਬਾਂ ਮਾਰ ਨਾ ਭੰਨ
ਝਾ ਲੌ ਮੰਨਦਾ ਚੋਰ ਥੀਂ, ਔਖੀ ਦਿੰਦਾ ਸਨ
ਕਰਿਹੋਂ ਛੱਡੇ ਜਿੰਨਾ ਬਾਗ਼ ਵਿਚ, ਰੰਗਮਹਿਲ ਸੋਵਨ