ਸੱਸੀ ਪੰਨੂੰ

ਭਾਈ ਅੱਗੇ ਮਾਊਂ ਦੇ

ਭਾਈ ਅੱਗੇ ਮਾਊਂ ਦੇ, ਅਰਜ਼ੀ ਹੋਏ ਰਲ਼ ਆਇ
ਹੱਥ ਖਲੋਤੇ ਬੰਨ੍ਹ ਜਿਸ, ਭਾਵੀ ਤਿਸ ਚਲਾ-ਏ-
ਭਲਾ ਬੁਰਾ ਹੱਥ ਰੱਬ ਦੇ, ਹੀਲਾ ਕਰਸਾਂ ਚਾਅ
ਵੜ੍ਹੀ ਕਲਮ ਦੀ ਮਿੱਥੇ ਤੇ, ਮੀਟੇ ਆਪ ਖ਼ੁਦਾ