ਸੱਸੀ ਪੰਨੂੰ

ਅੰਬਰ ਤਨਬਰ ਦੋ ਜਣੇ

ਅੰਬਰ ਤਨਬਰ ਦੋ ਜਣੇ, ਕਰਹਾਂ ਕਰ ਅਸਵਾਰ
ਸਾਂਭ ਚਲਾਏ ਰੱਬ ਦੀ, ਖੇਡੀ ਖੇਡ ਦੋ ਬਾਰ
ਇਕੇ ਤੇ ਇਕ ਇਕੱਲੜੀ, ਇਕੇ ਤੇ ਇਕ ਦੁਹੂੰ ਚਾਰ
ਭੁੱਲ ਨਵਾਰਾ ਠੀਲਿਆ, ਕਿਵੇਂ ਲਨਘਾਈਂ ਪਾਰ