ਸੱਸੀ ਪੰਨੂੰ

ਭਾਈਆਂ ਸ਼ਹਿਰ ਭਨਭੋਰ ਵਿਚ

ਭਾਈਆਂ ਸ਼ਹਿਰ ਭਨਭੋਰ ਵਿਚ, ਖੋੜੀ ਮਾਰੀ ਆ
ਕਰ ਅਸ਼ਨਾਈ ਵਤਨ ਦੀ, ਪੰਨੂੰ ਮਿਲਦੇ ਨਿਆ-ਏ-
ਰਾਜ਼ ਨਾ ਦੱਸੋ ਆਪਣਾ, ਮੁੜ ਜਾਓ ਰਾਤ ਲੰਘਾ-ਏ-
ਮੱਤ ਚਿੰਗਾਰੀ ਘੱਤ ਕੇ ਕਰਹੁ ਸਾਹ ਬੀਸਾਹ-ਏ-