ਸੱਸੀ ਪੰਨੂੰ

ਹਾਲ ਹਕੀਕਤ ਮਾਉ ਦੀ

ਹਾਲ ਹਕੀਕਤ ਮਾਉ ਦੀ ਆਖੀ ਭਾਈਆਂ ਰੋ
ਪਕੜੀ ਸਾਂਭ ਕਜ਼ਾਏ ਦੀ ਹੋਣੀ ਹੋਵੇ ਸੋ ਹੋ
ਜ਼ਹਿਰ ਪਿਆਲਾ ਇਸ਼ਕ ਦਾ ਜਾਣ ਨਾ ਪੈਂਦਾ ਕੋਇ
ਮਸਤਕ ਲਿਖੇ ਲੇਖ ਨੂੰ ਕੋਇ ਨਾ ਸਕਿਆ ਧੋ