ਸੱਸੀ ਪੰਨੂੰ

ਸੱਸੀ ਭਈ ਉਤਾਵਲੀ

ਸੱਸੀ ਭਈ ਉਤਾਵਲੀ ਵਿਹਲਾ ਤੋਂ ਘਰ ਆਇ
ਮਿਲੇ ਨੀ ਵਤਨੀ ਆਦਮੀ ਯਾ ਕੋਈ ਸਕੇ ਸਾਹ
ਜੋ ਕੁਝ ਲੱਭੀ ਤੁਧ ਨੂੰ ਨਾਲ਼ ਉਨ੍ਹਾਂ ਵੰਡ ਖਾ-ਏ-
ਸਮਝ ਨਾ ਡਿੱਠਾ ਸੁੱਸਰੀ ਝੋਲ਼ੀ ਪੁਣਦੀ ਭਾਹ