ਸੱਸੀ ਪੰਨੂੰ

ਖੋੜੀ ਵਣਜ ਉਠਾਈਨ ਉਸ

ਖੋੜੀ ਵਣਜ ਉਠਾਈਨ ਉਸ, ਘਰੇ ਉਤਾਰੇ ਆਨ
ਨਾਲੇ ਤੰਗ ਸ਼ਰਾਬ ਦੀ, ਧੂਰੀ ਉਠਾਈ ਜਾਣ
ਨਿਘੜ ਬੋੜ ਸ਼ਰਾਬ ਦਾ, ਦੇਣ ਪੰਨੂੰ ਨੂੰ ਜਾਮ
ਦੋਹਾਂ ਰੱਤੋਂ ਰੋਵਣਾ, ਕੰਮ ਕੇਤੂ ਨੇਂ ਖ਼ਾਮ