ਸੱਸੀ ਪੰਨੂੰ

ਦੋਵੇਂ ਬੇਖ਼ੁਦ ਹੋਈਕੇ

ਦੋਵੇਂ ਬੇਖ਼ੁਦ ਹੋਈਕੇ, ਢੱਠੇ ਆਪ ਧਿਰ ਅਪ
ਅਕਸ ਕਚਾਵੇ ਘੱਤ ਪੰਨੂੰ, ਚੜ੍ਹ ਦੂਜੇ ਬੈਠੇ ਆਪ
ਹੋਤ ਨਾ ਸਕੇ ਕਿਸੇ ਦੇ, ਕਰਹਾਂ ਦਾ ਵਰ ਤਾਪ
ਏਸ ਇਸ਼ਕੇ ਦਾ ਪਾਲਣਾ, ਆਲਮ ਛੱਡਿਆ ਖਾਪ