ਸੱਸੀ ਪੰਨੂੰ

ਜਿੰਦਰ ਪਰੋਲ਼ਾ ਨਾ ਪਵੇ

See this page in :  

ਜਿੰਦਰ ਪਰੋਲ਼ਾ ਨਾ ਪਵੇ, ਭਇਆ ਪੁਰਾਣਾ ਪੱਟ
ਖ਼ੁਰਾਂ ਮਹੇਲਾ ਨਾ ਮਿਲੇ, ਘੱਤ ਪਟਾ ਨਾ ਬੁਝਣ ਲੁੱਟ
ਵਕਤ ਪੌਣ ਸ਼ਹਿਜ਼ਾਦੀਆਂ ਸਿਰ ਤੇ ਧਰਨ ਨਾ ਜੱਟ
ਧੋਤੇ ਹੋਣ ਨਾ ਉਜਲੇ ਬੱਗੇ ਡੁੱਬਣ ਕੱਤ

ਹਾਫ਼ਿਜ਼ ਬਰਖ਼ੁਰਦਾਰ ਦੀ ਹੋਰ ਕਵਿਤਾ