ਸੱਸੀ ਪੰਨੂੰ

ਸੱਸੀ ਆਦਮ ਜਾਮ ਨੂੰ

ਸੱਸੀ ਆਦਮ ਜਾਮ ਨੂੰ, ਚੈਰੀ ਲਿਖੇ ਰੋ
ਤਾਣੇ ਦੇਣ ਸਹੇਲੀਆਂ, ਇਤਨ ਮੰਝ ਖਲੋ
ਦਿਲ ਤੋਂ ਦਾਗ਼ ਨਾ ਉਤਰੇ, ਹੰਝੂ ਥੱਕੀਆਂ ਢੋ
ਬਾਝ ਬੁਲਾਏ ਬਾਦਸ਼ਾਹ, ਮੋਨਹਾ ਨਾ ਸਕਣੀ ਆਂ ਧੋ