ਸੱਸੀ ਪੰਨੂੰ

ਜੰਮਦੀ ਕੀਤੀ ਹੱਤਿਆ

ਜੰਮਦੀ ਕੀਤੀ ਹੱਤਿਆ, ਯਾ ਕੋਈ ਹੋਰ ਗੁਨਾਹ
ਤਾਅਬ ਹੋਈਆਂ ਇਸ ਥੀਂ, ਕਰਕੇ ਰੱਬ ਅਵਗਾਹ
ਦੇਸ ਤੇਰਾ ਨਾ ਵੰਡਣਾ, ਹੋਰ ਨਾ ਕੋਈ ਜਾਹ
ਘਰ ਨਾ ਤੇਰੇ ਬੈਠਣਾ, ਸੁਣ ਪਾਈਂ ਬਾਦਸ਼ਾਹ