ਸੱਸੀ ਪੰਨੂੰ

ਅੱਗੋਂ ਸੱਸੀ ਨੂੰ ਲਿਖਿਆ

ਅੱਗੋਂ ਸੱਸੀ ਨੂੰ ਲਿਖਿਆ, ਪਿਓ ਨੇ ਇਹ ਵਿਚਾਰ
ਦਿੱਤੀ ਖ਼ਬਰ ਨਜੋਮੀਏ, ਸਾਖੀਂ ਸਵ ਕਰਤਾਰ
ਜੈਕੋ ਕਨੀਆ ਮਾਰਸੀ, ਲੋਹਾ ਵੈਸੀ ਪਰਵਾਰ
ਨਦੀ ਰੜ੍ਹਾਿਆ ਪਨਬਜਰਾ, ਸਿਰ ਤੇ ਰੱਖਣ ਹਾਰ