ਸੱਸੀ ਪੰਨੂੰ

ਰੱਖਣ ਵਾਲੇ ਰੱਖੀਂ

ਰੱਖਣ ਵਾਲੇ ਰੱਖੀਂ, ਮਾਰ ਨਾ ਸਕੇ ਕੋਇ
ਮੋਨਹਾ ਤੇਰਾ ਅਸਾਂ ਵੇਖਣਾ, ਨਾ ਤੁਧ ਅਸਾਡੇ ਰੋਅ
ਹੋਰ ਜਵਾਹਰ ਮਾਲ ਜ਼ਰ, ਜੋ ਦਿਲ ਖ਼ਾਹਿਸ਼ ਹੋਇ
ਭੇਜ ਦੇਸਾਂ ਘਰ ਬੈਠਿਆਂ, ਸਿਰ ਮੁੱਖ ਮੰਝ ਨਾ ਹੋਇ