ਸੱਸੀ ਪੰਨੂੰ

ਅੱਗੋਂ ਸੱਸੀ ਘੱਲਿਆ

ਅੱਗੋਂ ਸੱਸੀ ਘੱਲਿਆ, ਪਿਓ ਨੂੰ ਖ਼ਤ ਲੱਖਾ
ਹਾਸਲ ਪਤਨ ਘਾਤ ਦਾ, ਮੈਨੂੰ ਲਿਖ ਪਹੁੰਚਾ
ਬਾਗ਼ ਮਹਿਲ ਸਹੇਲੀਆਂ, ਪਤਨ ਦੇਵ ਬਣਾ
ਲੰਘੇ ਖ਼ਲਕ ਸਲਾਮਤੀ, ਬੈਠੀ ਕਰਾਂ ਦੁਆ